Friday, April 11, 2025
 
BREAKING NEWS
ਇਹ ਪਰੌਂਠੇ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ, ਆਪਣੀ ਖੁਰਾਕ ਵਿੱਚ ਸ਼ਾਮਿਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵਾਰਾਣਸੀ ਦੌਰੇ ਤੇ ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (11 ਅਪ੍ਰੈਲ 2025)ਪਿੰਡ ਮੱਖਣ ਵਿੰਡੀ 'ਚ ਅਕਾਲੀ ਦਲ ਤੇ ਕਾਂਗਰਸ ਨੂੰ ਲੱਗਿਆ ਵੱਡਾ ਝਟਕਾਫਸਲਾਂ ਦੇ ਡਿਜੀਟਲ ਸਰਵੇ ਦਾ ਕੰਮ ਸ਼ੁਰੂ, ਖਸਰਾ ਤੇ ਫਸਲਾਂ ਦੀ ਤਸਵੀਰ ਹੋਵੇਗੀ ਆਨਲਾਈਨ ਦਰਜ : ਡਿਪਟੀ ਕਮਿਸ਼ਨਰ'ਯੁੱਧ ਨਸ਼ਿਆਂ ਵਿਰੁੱਧ': 41ਵੇਂ ਦਿਨ, ਪੰਜਾਬ ਪੁਲਿਸ ਨੇ 84 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ; 2.5 ਕਿਲੋ ਹੈਰੋਇਨ, 70 ਹਜ਼ਾਰ ਰੁਪਏ ਦੀ ਡਰੱਗ ਮਨੀ ਕੀਤੀ ਬਰਾਮਦਰੇਲਵੇ ਸਟੇਸ਼ਨ ਨੇੜੇ ਫਾਇਰਿੰਗ ਦੇ ਮਾਮਲੇ ’ਚ ਤਿੰਨ ਅਣਪਛਾਤੇ ਵਿਅਕਤੀਆਂ ਖਿਲਾਫ FIR ਦਰਜਗਰਮੀ ਤੋਂ ਬਚਾਅ ਲਈ ਮੁੱਖ ਤਰੀਕੇਬਿਹਾਰ ਵਿੱਚ JDU ਨੇਤਾ ਦੀ ਗੋਲੀ ਮਾਰ ਕੇ ਹੱਤਿਆ, ਵਿਧਾਇਕ ਪੰਨਾ ਲਾਲ ਪਟੇਲ ਦਾ ਭਤੀਜਾ ਸੀ ਕੌਸ਼ਲ ਸਿੰਘअनुभव से बड़ा कोई शिक्षक नहीं है-अभिनेत्री खुशी पाल

ਮਨੋਰੰਜਨ

''ਚੁਪਕੇ ਚੁਪਕੇ'' ਦੇ ਰੀਮੇਕ 'ਚ ਧਰਮਿੰਦਰ ਦੀ ਭੂਮਿਕਾ ਨਿਭਾਉਣਗੇ ਰਾਜਕੁਮਾਰ

April 21, 2019 06:50 PM

ਮੁੰਬਈ, (ਬਿਊਰੋ) : ਬਾਲੀਵੁੱਡ 'ਚ ਇਨ੍ਹੀਂ ਦਿਨੀਂ ਰੀਮੇਕ ਫਿਲਮਾਂ ਤੇ ਗੀਤ ਬਣਾਉਣ ਦਾ ਟਰੈਂਡ ਚੱਲ ਰਿਹਾ ਹੈ। ਇਨ੍ਹੀਂ ਦਿਨੀਂ ਬਾਲੀਵੁੱਡ 'ਚ ਪੁਰਾਣੀਆਂ ਕਲਾਸਿਕ ਫਿਲਮਾਂ ਦੇ ਰੀਮੇਕ ਬਣਾਉਣ ਦਾ ਟਰੈਂਡ ਚੱਲ ਗਿਆ ਹੈ। ਕੁਝ ਸਮੇਂ ਪਹਿਲਾ ਸਾਲ 1978 'ਚ ਆਈ ਫਿਲਮ 'ਪਤੀ ਪਤਨੀ ਔਰ ਵੋ' ਦਾ ਰੀਮੇਕ ਬਣਾਉਣ ਦੀ ਪੁਸ਼ਟੀ ਕੀਤੀ ਗਈ ਹੈ। ਇਸ ਫਿਲਮ 'ਚ ਕਾਰਤਿਕ ਆਰਿਅਨ, ਭੂਮੀ ਤੇ ਅਨੰਨਿਆ ਪਾਂਡੇ ਨਜ਼ਰ ਆਉਣ ਵਾਲੀ ਹੈ। ਹੁਣ ਇਕ ਹੋਰ ਕਾਮੇਡੀ ਫਿਲਮ ਦੇ ਰੀਮੇਕ ਬਣਾਉਣ ਦੀ ਖਬਰ ਆਈ ਹੈ। ਇਹ ਸਾਲ 1975 'ਚ ਧਰਮਿੰਦਰ ਤੇ ਅਮਿਤਾਭ ਬੱਚਨ ਦੀ ਕਾਮੇਡੀ ਫਿਲਮ 'ਚੁਪਕੇ ਚੁਪਕੇ' ਦਾ ਰੀਮੇਕ ਬਣਾਉਣ ਦੀ ਖਬਰ ਸਾਹਮਣੇ ਆਈ ਹੈ।

ਖਬਰਾਂ ਮੁਤਾਬਕ, ਇਸ ਫਿਲਮ ਦਾ ਰੀਮੇਕ ਪ੍ਰੋਡਿਊਸਰ ਭੂਸ਼ਣ ਕੁਮਾਰ ਤੇ ਲਵ ਰੰਜਨ ਦੁਆਰਾ ਬਣਾਇਆ ਜਾ ਰਿਹਾ ਹੈ। ਇਹ ਦੋਵੇਂ ਇਸ ਫਿਲਮ ਨੂੰ ਬਣਾਉਣ ਲਈ ਇਕੱਠੇ ਨਜ਼ਰ ਆਏ। ਇਸ ਫਿਲਮ ਦੇ ਰੀਮੇਕ 'ਚ ਧਰਮਿੰਦਰ ਉਰਫ ਪਿਰਮਲ ਤ੍ਰਿਪਾਠੀ ਉਰਫ ਪਿਆਰੇ ਲਾਲ ਦਾ ਕਿਰਦਾਰ ਰਾਜਕੁਮਾਰ ਰਾਓ ਨਿਭਾਉਣ ਵਾਲੇ ਹਨ। ਇਸ ਫਿਲਮ 'ਚ ਅਮਿਤਾਭ ਬੱਚਨ ਧਰਮਿੰਦਰ ਦੇ ਬੈਸਟਫ੍ਰੈਂਡ ਹੁੰਦੇ ਹਨ। ਉਥੇ ਹੀ ਓਮ ਪ੍ਰਕਾਸ਼ ਜੀਜਾ ਜੀ ਤੇ ਸ਼ਰਮਿਲਾ ਟੈਗੋਰ ਧਰਮਿੰਦਰ ਦੀ ਪਤਨੀ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਈ ਸੀ। ਇਸ ਫਿਲਮ ਦੇ ਰੀਮੇਕ 'ਚ ਹਾਲੇ ਕਾਸਟ ਡਿਸਾਈਡ ਨਹੀਂ ਹੋਈ ਹੈ ਪਰ ਇਨ੍ਹਾਂ ਪਤਾ ਲੱਗਾ ਹੈ ਕਿ ਧਰਮਿੰਦਰ ਦਾ ਕਿਰਦਾਰ ਰਾਜਕੁਮਾਰ ਨਿਭਾਉਣਗੇ।

ਦੱਸ ਦਈਏ ਕਿ 'ਚੁਪਕੇ ਚੁਪਕੇ' ਰਾਜਕੁਮਾਰ ਰਾਓ ਨਾਲ ਕਈ ਲੋਕਾਂ ਦੀ ਪਸੰਸੀਦਾ ਫਿਲਮ ਹੈ। ਰਾਜਕੁਮਾਰ ਇਸ ਫਿਲਮ 'ਚ ਡਬਲ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਸਕ੍ਰਿਪਟ ਫਾਈਨਲ ਕੀਤੀ ਜਾ ਚੁੱਕੀ ਹੈ।

 

Have something to say? Post your comment

 

ਹੋਰ ਮਨੋਰੰਜਨ ਖ਼ਬਰਾਂ

अनुभव से बड़ा कोई शिक्षक नहीं है-अभिनेत्री खुशी पाल

ਪੰਜਾਬੀ ਸਿਨੇਮਾ ਦੇ ਮਾਣ ‘ਚ ਵਾਧਾ ਕਰੇਗੀ ਸਿੱਖ ਕੌਮ ਦੀਆਂ ਸ਼ਹਾਦਤਾਂ ਅਤੇ ਬਹਾਦਰੀ ਨਾਲ ਜੁੜੀ ਗਿੱਪੀ ਗਰੇਵਾਲ ਦੀ ਨਵੀਂ ਫ਼ਿਲਮ 'ਅਕਾਲ'

ਪਾਬੰਦੀ ਕਾਰਨ ਚਰਚਾ 'ਚ ਆਏ ਗਾਇਕ ਮਾਸੂਮ ਸ਼ਰਮਾ, ਬਿਲਬੋਰਡ ਤੱਕ ਪਹੁੰਚੇ

ਦਿੱਗਜ ਅਦਾਕਾਰ ਮਨੋਜ ਕੁਮਾਰ ਨਹੀਂ ਰਹੇ

ਕੁੰਡਲੀ ਭਾਗਿਆ ਦੀ 'ਪ੍ਰੀਤਾ' ਨੇ 4 ਮਹੀਨਿਆਂ ਬਾਅਦ ਪਹਿਲੀ ਵਾਰ ਜੁੜਵਾਂ ਬੱਚਿਆਂ ਦਾ ਚਿਹਰਾ ਦਿਖਾਇਆ

''ਰੇਡ 2'': ਸਿਆਸਤਦਾਨ ਦੀ ਲੁੱਕ ਚ ਨਜ਼ਰ ਆਉਣਗੇ ਰਿਤੇਸ਼ ਦੇਸ਼ਮੁਖ

ਸੋਨੂੰ ਸੂਦ ਨੇ ਆਪਣੀ ਪਤਨੀ ਸੋਨਾਲੀ ਹੋਈ ਕਾਰ ਹਾਦਸੇ ਦਾ ਸ਼ਿਕਾਰ

ਸੰਨੀ ਦਿਓਲ ਦੀ 'ਜਾਟ' ਦਾ ਟ੍ਰੇਲਰ ਕਦੋਂ ਆਵੇਗਾ

ਚੰਡੀਗੜ੍ਹ ਵਿੱਚ ਹਨੀ ਸਿੰਘ ਦੇ ਸ਼ੋਅ 'ਤੇ ਵਿਵਾਦ

'ਸਲਮਾਨ ਦਾ ਕੰਮ ਕਰਨ ਦਾ ਤਰੀਕਾ ਥੋੜ੍ਹਾ ਵੱਖਰਾ ਹੈ', 'ਸਿਕੰਦਰ' ਦੇ ਨਿਰਦੇਸ਼ਕ ਨੇ ਸਾਂਝਾ ਕੀਤਾ ਆਪਣਾ ਤਜਰਬਾ

 
 
 
 
Subscribe