Friday, November 22, 2024
 

ਪੰਜਾਬ

SSP ਮਾਹਲ ਤੋਂ ਬਾਅਦ ਹੁਣ ਪਤਨੀ ਤੇ ਬੇਟੇ ਦੀ ਰਿਪੋਰਟ ਵੀ ਪੌਜ਼ਿਟਿਵ

July 15, 2020 06:56 PM

ਜਲੰਧਰ : ਸੂਬੇ ਅੰਦਰ ਕੋਰੋਨਾ ਵਾਇਰਸ ਆਪਣੇ ਪੈਰ ਪਸਾਰਦਾ ਜਾ ਰਿਹਾ ਹੈ। ਤਾਜ਼ਾ ਜਾਣਕਾਰੀ ਅਨੁਸਾਰ ਜਲੰਧਰ ਦਿਹਾਤੀ ਦੇ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਦੀ ਪਤਨੀ ਰੁਪਿੰਦਰ ਮਾਹਲ ਅਤੇ 13 ਸਾਲਾ ਬੇਟੇ ਦੀ ਰਿਪੋਰਟ ਜ਼ਿਟਿਵ ਆਈ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਨਵਜੋਤ ਸਿੰਘ ਮਾਹਲ ਦੇ ਕੋਰੋਨਾ ਪੌਜ਼ਿਟਿਵ ਆਉਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਕੋਰੋਨਾ ਜਾਂਚ ਲਈ ਨਮੂਨੇ ਲਏ ਗਏ ਸਨ, ਜਿਨ੍ਹਾਂ ਦੀ ਅੱਜ ਰਿਪੋਰਟ ਪੌਜ਼ਿਟਿਵ ਪਾਈ ਗਈ ਹੈ।

 

Have something to say? Post your comment

 
 
 
 
 
Subscribe