ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਜੈਪੁਰ ਪਹੁੰਚੇ। ਉਹ ਮੰਗਲਵਾਰ ਨੂੰ ਜੈਪੁਰ ਦੇ ਆਮੇਰ ਕਿਲ੍ਹੇ ਦਾ ਦੌਰਾ ਕਰਨਗੇ ਅਤੇ ਰਾਜਸਥਾਨ ਇੰਟਰਨੈਸ਼ਨਲ ਸੈਂਟਰ (ਆਰਆਈਸੀ) ਵਿਖੇ ਅਮਰੀਕਾ-ਭਾਰਤ ਸਬੰਧਾਂ 'ਤੇ ਭਾਸ਼ਣ ਦੇਣਗੇ।