Thursday, April 03, 2025
 

ਪੰਜਾਬ

ਪੰਜਾਬ ਬਜਟ 2025-26: ਵੱਡੇ ਐਲਾਨ ਤੇ ਅਹਿਮ ਨੁਕਤੇ

March 26, 2025 01:11 PM

 

ਕੁੱਲ ਬਜਟ: ₹2, 36, 080 ਕਰੋੜ | ਜੀਐੱਸਡੀਪੀ ਵਾਧੂ: 10%

ਸਿਹਤ ਤੇ ਸਮਾਜਿਕ ਸੁਰੱਖਿਆ

  • ਸਿਹਤ ਬਜਟ: ₹5, 598 ਕਰੋੜ (10% ਵਾਧਾ)

  • 65 ਲੱਖ ਪਰਿਵਾਰਾਂ ਲਈ ਸਿਹਤ ਬੀਮਾ: ₹778 ਕਰੋੜ, ₹10 ਲੱਖ ਤੱਕ ਕਵਰੇਜ

  • 881 ਆਮ ਆਦਮੀ ਕਲੀਨਿਕ, 268 ਕਰੋੜ ਹੋਰ ਰਾਖਵੇਂ

  • ਐਮਰਜੈਂਸੀ ਵਾਹਨਾਂ ਲਈ: ₹125 ਕਰੋੜ

ਨਸ਼ਿਆਂ ਤੇ ਲੜਾਈ

  • ਡਰੱਗ ਸੈਂਸਿਜ਼ ਸ਼ੁਰੂ, ₹150 ਕਰੋੜ

  • ਐਂਟੀ-ਡਰੋਨ ਸਿਸਟਮ: ₹110 ਕਰੋੜ

ਕਰਸ਼ੀ ਤੇ ਪਸ਼ੂ ਪਾਲਣ

  • ਕਿਸਾਨਾਂ ਲਈ: ₹14, 524 ਕਰੋੜ

  • ਖੇਤੀਬਾੜੀ ਸਬਸਿਡੀ: ₹9, 992 ਕਰੋੜ

  • ਪਰਾਲੀ ਸੰਭਾਲ: ₹500 ਕਰੋੜ

  • ਪਸ਼ੂ ਪਾਲਣ: ₹704 ਕਰੋੜ

ਸਿੱਖਿਆ

  • ਕੁੱਲ ਬਜਟ: ₹17, 975 ਕਰੋੜ (12% ਵਾਧਾ)

  • 425 ਸਕੂਲ ‘School of Happiness’ ਬਣਣਗੇ

  • ਮੈਡੀਕਲ ਸਿੱਖਿਆ: ₹1, 336 ਕਰੋੜ (27% ਵਾਧਾ)

  • ਪਬਲਿਕ ਯੂਨੀਵਰਸਿਟੀਆਂ: ₹1, 650 ਕਰੋੜ

ਖੇਡ ਤੇ ਯੁਵਕ ਵਿਕਾਸ

  • 3000 ਇੰਡੋਰ ਜਿੰਮ, ਹਰ ਪਿੰਡ ‘ਚ ਖੇਡ ਮੈਦਾਨ

  • ਖੇਡ ਵਿਭਾਗ: ₹979 ਕਰੋੜ

ਸੜਕਾਂ ਤੇ ਇਨਫ੍ਰਾਸਟਰਕਚਰ

  • 50 ਕਿਮੀ ਵਿਸ਼ਵ ਪੱਧਰੀ ਸੜਕਾਂ: ₹140 ਕਰੋੜ

  • ਲਿੰਕ ਸੜਕਾਂ: ₹2, 873 ਕਰੋੜ

  • ‘ਰੰਗਲਾ ਪੰਜਾਬ’ ਸਕੀਮ: ₹585 ਕਰੋੜ

ਅਨੁਸੂਚਿਤ ਜਾਤੀ ਭਲਾਈ

  • ਕੁੱਲ ਬਜਟ: ₹13, 987 ਕਰੋੜ (34% ਵਾਧਾ)

  • ਕਰਜ਼ ਮਾਫੀ ਸਕੀਮ ਲਾਗੂ

ਬਿਜਲੀ ਤੇ ਉਦਯੋਗ

  • 300 ਯੂਨਿਟ ਮੁਫ਼ਤ ਬਿਜਲੀ: ₹7, 614 ਕਰੋੜ

  • ਉਦਯੋਗੀ ਇਨਸੈਂਟਿਵ: ₹250 ਕਰੋੜ

  • ਅੰਮ੍ਰਿਤਸਰ ‘ਚ ਯੂਨਿਟੀ ਮਾਲ: ₹80 ਕਰੋੜ

ਖ਼ਾਸ:

  • ਪੰਜਾਬ ਮਿਊਂਸੀਪਲ ਡਿਵੈਲਪਮੈਂਟ ਫੰਡ: ₹225 ਕਰੋੜ

  • ਨਵੀਆਂ ਆਈਟੀਆਈ: ₹33 ਕਰੋੜ

  • 12 ਜੇਲ੍ਹਾਂ ‘ਚ ਜੈਮਰ ਲੱਗਣਗੇ

  • ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਲਈ ਵਿਸ਼ੇਸ਼ ਬਜਟ

 

Have something to say? Post your comment

 

ਹੋਰ ਪੰਜਾਬ ਖ਼ਬਰਾਂ

बरनाला शहर में आवारा कुत्तों का आतंक लोग परेशान

CM ਮਾਨ ਦੀ ਲੁਧਿਆਣਾ ਵਿੱਚ ਅੱਜ ਪੈਦਲ ਯਾਤਰਾ

ਪੰਜਾਬ ਵਿੱਚ ਤਾਪਮਾਨ 35 ਡਿਗਰੀ ਨੂੰ ਪਾਰ, ਕਦੋਂ ਪਵੇਗੀ ਬਾਰਸ਼

नशा तस्करों को नशा कारोबार या पंजाब छोड़ने की चेतावनी

बरनाला में कांग्रेसियों ने मुख्यमंत्री भगवंत मान का पुतला जलाकर किया विरोध प्रदर्शन

पंजाब में शुरू नहीं हो सकी गेहूं की खरीद, एशिया की सबसे बड़ी खन्ना अनाज मंडी सूनी,

ਟੰਗਿਆ ਗਿਆ ਈਸਾਈ ਪਾਦਰੀ ਬਜਿੰਦਰ , ਉਮਰ ਕੈਦ: ਅਦਾਲਤ ਨੇ ਸੁਣਾਈ ਸਜ਼ਾ

3 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 48 ਗ੍ਰਾਮ ਨਸ਼ੀਲਾ ਪਾਊਡਰ ਤੇ 7000/- ਡਰੱਗ ਮਨੀ ਬ੍ਰਾਮਦ ਕੀਤੀ

CM ਵੱਲੋਂ ਮੁਸਲਿਮ ਭਰਾਵਾਂ ਨੂੰ ਈਦ ਦਾ ਤੋਹਫ਼ਾ; ਮਲੇਰਕੋਟਲਾ ਦੇ ਵਿਕਾਸ ਲਈ 200 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਐਲਾਨ

PUNJAB POLICE RECOVERS 15KG HEROIN CONSIGNMENT LINKED TO PAKISTAN AND USA-BASED DRUG SYNDICATES; ONE HELD

 
 
 
 
Subscribe