Wednesday, May 21, 2025
 
BREAKING NEWS
ਹੁਣ "ਆਪ" ਦੇ ਵਿਦਿਆਰਥੀ ਸੰਗਠਨ ਦਾ ਨਾਂ 'ਏਐਸਏਪੀ', ਕੇਜਰੀਵਾਲ ਨੇ ਕੀਤਾ ਲਾਂਚਸੂਬਾ ਸਰਕਾਰ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਪੂਰੀ ਤਰ੍ਹਾ ਪ੍ਰਤੀਬੱਧ ਹੈ - CM ਨਾਇਬ ਸਿੰਘ ਸੈਣੀ 16500 ਲੀਟਰ ਲਾਹਣ, 120 ਬੋਤਲਾਂ ਨਜਾਇਜ਼ ਸ਼ਰਾਬ, 8 ਖਾਲੀ ਡਰੱਮ ਅਤੇ 1 ਐਲੂਮੀਨੀਅਮ ਦੀ ਬਾਲਟੀ ਬਰਾਮਦSGPC ਅਤੇ ਮੁੱਖ ਗ੍ਰੰਥੀ ਨੇ ਦਰਬਾਰ ਸਾਹਿਬ 'ਤੇ ਫੌਜੀ ਅਧਿਕਾਰੀ ਦੇ ਦਾਅਵੇ ਨੂੰ ਝੂਠਾ ਦੱਸਿਆPSEB 10ਵੀਂ ਅਤੇ 12ਵੀਂ ਜਮਾਤ ਦੀ ਰੀਚੈਕਿੰਗ/ਰੀਵੈਲੂਏਸ਼ਨ: ਪ੍ਰਕਿਰਿਆ, ਮਿਤੀਆਂ ਅਤੇ ਫੀਸ'तन्वी द ग्रेट' स्टार पल्लवी जोशी ने कान्स 2025 से शेयर किए खूबसूरत लम्हेपवन कल्याण की एपिक फिल्म  'हरि हरा वीरा मल्लू' 12 जून को सिनेमाघरों में अब होगी रिलीज़'चंडीगढ़ सिविल डिफेंस' में स्वयंसेवक के रूप में शामिल हुई अलंकृता सहायरसना ने मशहूर ब्रांड जम्पिन का अधिग्रहण कर रेडी-टु-ड्रिंक मार्केट में रखा कदमਪੰਜਾਬ 'ਚ ਅੱਜ ਤੋਂ ਦੋ ਦਿਨ ਮੌਸਮ ਖੁਸ਼ਕ, 23 ਮਈ ਨੂੰ ਮੀਂਹ ਤੇ ਹਵਾਵਾਂ ਦੀ ਸੰਭਾਵਨਾ: ਤਾਪਮਾਨ 'ਚ ਵਾਧਾ ਦਰਜ

ਉੱਤਰ ਪ੍ਰਦੇਸ਼

ਤਾਜਮਹਲ ਦੇ ਅੰਦਰ ਸ਼ਿਵਲਿੰਗ ਰੱਖ ਕੇ ਗੰਗਾ ਜਲ ਨਾਲ ਕੀਤਾ ਜਲਾਭਿਸ਼ੇਕ

February 26, 2025 03:06 PM

ਤਾਜਮਹਲ ਵਿੱਚ ਇੱਕ ਵਾਰ ਫਿਰ ਸ਼ਿਵਰਾਤਰੀ ਦੇ ਮੌਕੇ 'ਤੇ ਜਲਾਭਿਸ਼ੇਕ ਕੀਤਾ ਗਿਆ ਹੈ। ਅਖਿਲ ਭਾਰਤ ਹਿੰਦੂ ਮਹਾਸਭਾ ਮਹਿਲਾ ਮੋਰਚਾ ਦੀ ਜਿਲਾ ਪ੍ਰਧਾਨ ਨੇ ਤਾਜਮਹਲ ਦੇ ਅੰਦਰ ਸ਼ਿਵਲਿੰਗ ਰੱਖ ਕੇ ਗੰਗਾ ਜਲ ਨਾਲ ਜਲਾਭਿਸ਼ੇਕ ਕੀਤਾ। ਇਸ ਦੇ ਬਾਅਦ ਵਿਧੀ-ਵਿਧਾਨ ਨਾਲ ਅੰਦਰ ਬੈਠ ਕੇ ਮੰਤ੍ਰੋਚਾਰਣ ਕਰਦੇ ਹੋਏ ਧੂਪਬੱਤੀ ਜਲਾਈ ਅਤੇ ਪੂਜਾ ਅਰਚਨਾ ਕੀਤੀ। "ਬਮ-ਬਮ ਭੋਲੇ ਜੈ ਸ਼ਿਵ ਸ਼ੰਕਰ" ਦਾ ਉਚਾਰਣ ਕੀਤਾ।

 

Have something to say? Post your comment

 
 
 
 
 
Subscribe