ਦਿੱਲੀ ਵਿੱਚ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਪ ਸਮੀਰ ਮੁਤਾਬਕ ਅੱਜ ਦਿੱਲੀ ਖਤਰਨਾਕ ਸ਼੍ਰੇਣੀ ਵਿੱਚ ਪਹੁੰਚ ਗਈ ਹੈ। ਅੱਜ ਦਾ AQI 428 ਹੈ ਅਤੇ ਕੱਲ੍ਹ ਇਹ 409 ਸੀ। ਦਿੱਲੀ ਦਾ AQI ਗੰਭੀਰ ਸ਼੍ਰੇਣੀ 'ਚ ਪਹੁੰਚ ਗਿਆ ਹੈ। ਕੁਝ ਖੇਤਰਾਂ ਦਾ AQI 450 ਤੋਂ ਉੱਪਰ ਹੈ।
ਦਿੱਲੀ ਓਵਰਆਲ 428
ਆਨੰਦ ਵਿਹਾਰ 458
ਅਸ਼ੋਕ ਵਿਹਾਰ 466
ਬਵਾਨਾ 471
ਜਹਾਂਗੀਰਪੁਰੀ 467