Saturday, January 18, 2025
 

ਨਵੀ ਦਿੱਲੀ

ਦਿੱਲੀ 'ਚ ਧੂਮ-ਧਾਮ ਨਾਲ ਮਨਾਇਆ ਜਾਵੇਗਾ ਛੱਠ ਦਾ ਤਿਉਹਾਰ

November 05, 2024 04:47 PM

ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਨੇ ਕਿਹਾ ਹੈ ਕਿ ਦਿੱਲੀ ਵਿੱਚ ਛਠ ਮਹਾਪਰਵ ਦਾ ਆਯੋਜਨ ਬਹੁਤ ਧੂਮਧਾਮ ਨਾਲ ਕੀਤਾ ਜਾਵੇਗਾ। 1000 ਘਾਟ ਬਣਾਏ ਗਏ ਹਨ ਅਤੇ 7 ਨਵੰਬਰ ਨੂੰ ਛੁੱਟੀ ਘੋਸ਼ਿਤ ਕੀਤੀ ਗਈ ਹੈ।

 

Have something to say? Post your comment

Subscribe