ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਜੰਮੂ-ਕਸ਼ਮੀਰ 'ਚ ਜਿੱਤੇ ਇਕਲੌਤੇ ਵਿਧਾਇਕ ਨੂੰ ਮਿਲਣ ਕੱਲ੍ਹ ਕਸ਼ਮੀਰ ਜਾਣਗੇ।ਕੇਜਰੀਵਾਲ ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ ਨਾਲ ਵੀ ਮੁਲਾਕਾਤ ਕਰ ਸਕਦੇ ਹਨ।