Saturday, October 05, 2024
 

ਰਾਸ਼ਟਰੀ

ਝਾਰਖੰਡ ਵਿੱਚ ਮਾਲ ਗੱਡੀ ਪਟੜੀ ਤੋਂ ਉੱਤਰੀ

September 30, 2024 07:20 PM

ਝਾਰਖੰਡ ਦੇ ਸਰਾਏਕੇਲਾ ਜ਼ਿਲ੍ਹੇ ਦੇ ਚੰਦਿਲ ਵਿੱਚ ਇੱਕ ਮਾਲ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਚੰਡੀਲ ਸਟੇਸ਼ਨ ਨੇੜੇ ਮਾਲ ਗੱਡੀ ਪਟੜੀ ਤੋਂ ਉਤਰ ਗਈ ਹੈ। ਇਸ ਹਾਦਸੇ ਤੋਂ ਬਾਅਦ ਰੇਲਵੇ ਟਰੈਕ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਹੈ।  ਘਟਨਾ ਦੇ ਸਮੇਂ ਕੋਈ ਵੀ ਰੇਲਗੱਡੀ ਲਾਗਲੇ ਟ੍ਰੈਕ 'ਤੇ ਨਹੀਂ ਆ ਰਹੀ ਸੀ।

 

Have something to say? Post your comment

Subscribe