Saturday, January 18, 2025
 

ਜੰਮੂ ਕਸ਼ਮੀਰ

ਜੰਮੂ-ਕਸ਼ਮੀਰ ਦੇ ਨੌਸ਼ਹਿਰਾ 'ਚ ਦੋ ਅੱਤਵਾਦੀ ਮਾਰੇ

September 09, 2024 07:39 AM

ਜੰਮੂ-ਕਸ਼ਮੀਰ : ਸੁਰੱਖਿਆ ਬਲਾਂ ਨੇ ਐਤਵਾਰ ਰਾਤ ਨੂੰ ਜੰਮੂ-ਕਸ਼ਮੀਰ ਦੇ ਨੌਸ਼ਹਿਰਾ ਦੇ ਖੇਤਰ ਵਿੱਚ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਫੌਜ ਵੱਲੋਂ ਆਪਰੇਸ਼ਨ ਕਾਂਚੀ ਅਜੇ ਵੀ ਜਾਰੀ ਹੈ। ਖ਼ਬਰ ਇਹ ਵੀ ਹੈ ਕਿ ਹੁਣ ਤੱਕ 2 ਅਤਿਵਾਦੀ ਮਾਰੇ ਗਏ ਹਨ।

 

Have something to say? Post your comment

 
 
 
 
 
Subscribe