ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਵਿੱਚ ਇੱਕ ਯਾਤਰੀ ਰੇਲਗੱਡੀ ਦਾ ਡੱਬਾ ਪਟੜੀ ਤੋਂ ਉਤਰ ਗਿਆ। ਇਹ ਹਾਦਸਾ ਸ਼ਾਰਦਾ ਨਗਰ ਰੇਲਵੇ ਫਾਟਕ ਨੇੜੇ ਵਾਪਰਿਆ। ਸ਼ੰਟਿੰਗ ਦੌਰਾਨ ਟਰੇਨ ਦਾ ਡੱਬਾ ਪਟੜੀ ਤੋਂ ਉਤਰ ਗਿਆ। ਸਹਾਰਨਪੁਰ ਸ਼ਾਮਲੀ ਵਿਚਾਲੇ ਚੱਲ ਰਹੀ ਟਰੇਨ ਦਾ ਡੀਐੱਮਯੂ ਕੋਚ ਪਟੜੀ ਤੋਂ ਉਤਰ ਗਿਆ। ਰੇਲਵੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ।