Sunday, July 07, 2024
 
BREAKING NEWS
ਸਰੀਰ ਦੇ ਇਨ੍ਹਾਂ ਲੱਛਣਾਂ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰੋ, ਇਹ ਜ਼ਰੂਰੀ ਪੋਸ਼ਣ ਦੀ ਕਮੀ ਨੂੰ ਦਰਸਾਉਂਦੇ ਹਨਸੂਰਤ 'ਚ ਵੱਡਾ ਹਾਦਸਾ, ਪੰਜ ਮੰਜ਼ਿਲਾ ਇਮਾਰਤ ਡਿੱਗੀਰਾਉਸ ਐਵੇਨਿਊ ਅਦਾਲਤ ਨੇ ਕੇਜਰੀਵਾਲ ਦੇ ਮੈਡੀਕਲ ਬੋਰਡ ਨਾਲ ਸਲਾਹ-ਮਸ਼ਵਰੇ ਦੌਰਾਨ ਪਤਨੀ ਸੁਨੀਤਾ ਨੂੰ ਹਾਜ਼ਰ ਹੋਣ ਦੀ ਇਜਾਜ਼ਤ ਦੇਣ ਤੋਂ ਕੀਤਾ ਇਨਕਾਰਨੌਕਰੀ ਦੇ ਪੇਪਰ ਲੀਕ ਹੋਣ 'ਤੇ 10 ਸਾਲ ਦੀ ਕੈਦ...1 ਕਰੋੜ ਜੁਰਮਾਨਾ, ਵੱਡੀ ਤਿਆਰੀਮੋਦੀ 3.0 ਦਾ ਪਹਿਲਾ ਬਜਟ 23 ਜੁਲਾਈ ਨੂੰ ਲੋਕ ਸਭਾ 'ਚ ਪੇਸ਼ ਕੀਤਾ ਜਾਵੇਗਾਕੈਨੇਡਾ 'ਚ ਮਾਨਸਾ ਦੀ ਲੜਕੀ ਦੀ ਮੌਤਮੂਸੇਵਾਲਾ ਕਤਲ ਕਾਂਡ ਦੇ ਅਹਿਮ ਗਵਾਹ ਨਹੀਂ ਪਹੁੰਚੇ ਅਦਾਲਤਅਸਾਮ ਵਿੱਚ ਹੜ੍ਹ : 52 ਲੋਕਾਂ ਦੀ ਗਈ ਜਾਨਭਾਰੀ ਮੀਂਹ ਕਾਰਨ ਰੁਕੀ ਅਮਰਨਾਥ ਯਾਤਰਾCanada : “ਬੰਦ ਹੋ ਗਏ ਠੇਕੇ, ਸ਼ਰਾਬੀ ਮਾਰਦੇ ਧਾਹਾਂ“

ਰਾਸ਼ਟਰੀ

5 ਜੁਲਾਈ ਨੂੰ MP ਅੰਮ੍ਰਿਤਪਾਲ ਸਿੰਘ ਸਹੁੰ ਚੁੱਕਣਗੇ

July 03, 2024 02:27 PM

ਨਵੀਂ ਦਿੱਲੀ : ਖਡੂਰ ਸਾਹਿਬ ਤੋਂ ਆਜ਼ਾਦ ਐਮ.ਪੀ ਅੰਮ੍ਰਿਤਪਾਲ ਸਿੰਘ ਦੀ ਸਹੁੰ ਚੁੱਕਣ ਦੀ ਤਰੀਕ ਤੈਅ ਹੋ ਗਈ ਹੈ। ਇਹ ਜਾਣਕਾਰੀ ਫਰੀਦਕੋਟ ਤੋਂ ਆਜ਼ਾਦ ਐਮ.ਪੀ. ਸਰਬਜੀਤ ਸਿੰਘ ਖਾਲਸਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ, 5 ਜੁਲਾਈ ਨੂੰ ਅੰਮ੍ਰਿਤਪਾਲ ਸਿੰਘ ਸਹੁੰ ਚੁੱਕਣਗੇ। ਸਰਬਜੀਤ ਸਿੰਘ ਨੇ ਦੱਸਿਆ ਕਿ, ਸਪੀਕਰ ਨੇ ਅੰਮ੍ਰਿਤਪਾਲ ਸਿੰਘ ਨੂੰ ਸਹੁੰ ਚੁੱਕਣ ਦੀ ਆਗਿਆ ਦੇ ਦਿੱਤੀ ਹੈ।

 

Have something to say? Post your comment

 

ਹੋਰ ਰਾਸ਼ਟਰੀ ਖ਼ਬਰਾਂ

 
 
 
 
Subscribe