Sunday, July 07, 2024
 
BREAKING NEWS
ਸਰੀਰ ਦੇ ਇਨ੍ਹਾਂ ਲੱਛਣਾਂ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰੋ, ਇਹ ਜ਼ਰੂਰੀ ਪੋਸ਼ਣ ਦੀ ਕਮੀ ਨੂੰ ਦਰਸਾਉਂਦੇ ਹਨਸੂਰਤ 'ਚ ਵੱਡਾ ਹਾਦਸਾ, ਪੰਜ ਮੰਜ਼ਿਲਾ ਇਮਾਰਤ ਡਿੱਗੀਰਾਉਸ ਐਵੇਨਿਊ ਅਦਾਲਤ ਨੇ ਕੇਜਰੀਵਾਲ ਦੇ ਮੈਡੀਕਲ ਬੋਰਡ ਨਾਲ ਸਲਾਹ-ਮਸ਼ਵਰੇ ਦੌਰਾਨ ਪਤਨੀ ਸੁਨੀਤਾ ਨੂੰ ਹਾਜ਼ਰ ਹੋਣ ਦੀ ਇਜਾਜ਼ਤ ਦੇਣ ਤੋਂ ਕੀਤਾ ਇਨਕਾਰਨੌਕਰੀ ਦੇ ਪੇਪਰ ਲੀਕ ਹੋਣ 'ਤੇ 10 ਸਾਲ ਦੀ ਕੈਦ...1 ਕਰੋੜ ਜੁਰਮਾਨਾ, ਵੱਡੀ ਤਿਆਰੀਮੋਦੀ 3.0 ਦਾ ਪਹਿਲਾ ਬਜਟ 23 ਜੁਲਾਈ ਨੂੰ ਲੋਕ ਸਭਾ 'ਚ ਪੇਸ਼ ਕੀਤਾ ਜਾਵੇਗਾਕੈਨੇਡਾ 'ਚ ਮਾਨਸਾ ਦੀ ਲੜਕੀ ਦੀ ਮੌਤਮੂਸੇਵਾਲਾ ਕਤਲ ਕਾਂਡ ਦੇ ਅਹਿਮ ਗਵਾਹ ਨਹੀਂ ਪਹੁੰਚੇ ਅਦਾਲਤਅਸਾਮ ਵਿੱਚ ਹੜ੍ਹ : 52 ਲੋਕਾਂ ਦੀ ਗਈ ਜਾਨਭਾਰੀ ਮੀਂਹ ਕਾਰਨ ਰੁਕੀ ਅਮਰਨਾਥ ਯਾਤਰਾCanada : “ਬੰਦ ਹੋ ਗਏ ਠੇਕੇ, ਸ਼ਰਾਬੀ ਮਾਰਦੇ ਧਾਹਾਂ“

ਪੰਜਾਬ

ਬੀਬੀ ਸੁਰਜੀਤ ਕੌਰ ਦੁਪਹਿਰ ਵੇਲੇ AAP ਵਿਚ ਸ਼ਾਮਲ ਅਤੇ ਸ਼ਾਮ ਨੂੰ ਮੁੜ ਅਕਾਲੀ ਦਲ 'ਚ ਵਾਪਸੀ

July 03, 2024 06:21 AM

ਜਲੰਧਰ : ਜਲੰਧਰ ਪੱਛਮੀ ਤੋਂ ਅਕਾਲੀ ਦਲ ਦੀ ਉਮੀਦਵਾਰ ਸੁਰਜੀਤ ਕੌਰ ਜਿਹੜੇ ਦੁਪਹਿਰੇ ਸਮੇਂ ਆਪ ਵਿਚ ਸ਼ਾਮਲ ਹੋ ਗਏ ਸਨ, ਉਹ ਦੇਰ ਸ਼ਾਮ ਮੁੜ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਅਕਾਲੀ ਦਲ ਦੇ ਬਾਗੀ ਧੜੇ ਦੀ ਸੀਨੀਅਰ ਲੀਡਰ ਬੀਬੀ ਜਗੀਰ ਕੌਰ ਤੋਂ ਇਲਾਵਾ ਹੋਰ ਬਾਗੀ ਲੀਡਰਾਂ ਨੇ ਸੁਰਜੀਤ ਕੌਰ ਨੂੰ ਅਕਾਲੀ ਦਲ ਵਿਚ ਮੁੜ ਸ਼ਾਮਲ ਕਰਵਾਇਆ। 

 
 

Have something to say? Post your comment

 
 
 
 
 
Subscribe