Sunday, June 30, 2024
 

ਸੰਸਾਰ

ਕੀਨੀਆ 'ਚ ਟੈਕਸ ਨੂੰ ਲੈ ਕੇ ਹੋਏ ਹੰਗਾਮੇ 'ਚ ਹੁਣ ਤੱਕ 23 ਲੋਕਾਂ ਦੀ ਮੌਤ

June 27, 2024 06:47 AM

ਅਫਰੀਕੀ ਦੇਸ਼ ਕੀਨੀਆ 'ਚ ਮੰਗਲਵਾਰ ਨੂੰ ਨਵੇਂ ਟੈਕਸ ਬਿੱਲ ਦੇ ਖਿਲਾਫ ਹਜ਼ਾਰਾਂ ਲੋਕ ਸੜਕਾਂ 'ਤੇ ਉਤਰ ਆਏ। ਪ੍ਰਦਰਸ਼ਨਕਾਰੀਆਂ ਦੇ ਗੁੱਸੇ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪ੍ਰਦਰਸ਼ਨਕਾਰੀਆਂ ਨੇ ਸੰਸਦ 'ਚ ਦਾਖਲ ਹੋ ਕੇ ਇਕ ਹਿੱਸੇ ਨੂੰ ਅੱਗ ਲਗਾ ਦਿੱਤੀ। ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪੁਲਿਸ ਨੂੰ ਗੋਲੀ ਚਲਾਉਣੀ ਪਈ, ਜਿਸ ਵਿੱਚ ਹੁਣ ਤੱਕ 23 ਲੋਕਾਂ ਦੀ ਮੌਤ ਹੋ ਚੁੱਕੀ ਹੈ।

 

Have something to say? Post your comment

 

ਹੋਰ ਸੰਸਾਰ ਖ਼ਬਰਾਂ

ਜਰਮਨੀ ਦਾ Work Visa ਹੋ ਗਿਆ ਸੌਖਾ, ਕਰੋ ਅਪਲਾਈ

ਬ੍ਰਿਟੇਨ ਦੇ PM ਰਿਸ਼ੀ ਸੁਨਕ ਦੇ ਘਰ 'ਚ ਘੁਸਪੈਠ ਕਰਨ ਦੇ ਦੋਸ਼ 'ਚ ਚਾਰ ਗ੍ਰਿਫਤਾਰ

ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਹੁਣ ਕਰਤਾਰਪੁਰ ਗੁਰਦੁਆਰੇ 'ਚ ਲਗਾਉਣ ਦੀ ਤਿਆਰੀ

हज़ार फीट की ऊंचाई पर विमान का विंड स्क्रीन टूटा, पायलट की सूझबूझ से विमान को वापिस हीथ्रो एयरपोर्ट पर उतारा गया 

ਰੂਸ ਦੇ ਦਾਗੇਸਤਾਨ 'ਚ ਚਰਚ ਅਤੇ ਪੁਲਿਸ ਚੌਕੀ 'ਤੇ ਗੋਲੀਬਾਰੀ, 9 ਦੀ ਮੌਤ

ਪੰਨੂ ਦੀ ਹੱਤਿਆ ਦੀ ਸਾਜਿਸ਼ ਵਿਚ ਸ਼ਾਮਲ ਨਿਖਿਲ ਗੁਪਤਾ ਨੇ ਹਾਲੇ ਤਕ ਭਾਰਤ ਤੋਂ ਮਦਦ ਨਹੀਂ ਮੰਗੀ

ਲਾਰੈਂਸ ਬਿਸ਼ਨੋਈ ਨਾਲ ਵੀਡੀਓ ਕਾਲ ਬਾਰੇ ਪਾਕਿਸਤਾਨ ਵਿਚ ਬੈਠੇ ਸ਼ਹਿਜ਼ਾਦ ਭੱਟੀ ਨੇ ਕਰ ਦਿੱਤਾ ਖੁਲਾਸਾ (ਵੀਡੀਓ)

ਨਾਸਾ ਦਾ ਵੱਡਾ ਐਲਾਨ, ਇਸਰੋ ਦੇ ਪੁਲਾੜ ਯਾਤਰੀਆਂ ਨੂੰ ਅੰਤਰਰਾਸ਼ਟਰੀ ਪੁਲਾੜ ਕੇਂਦਰ ਭੇਜਣ ਦੀ ਤਿਆਰੀ

ਭਾਰਤ ਅਮਰੀਕਾ ਦਾ ਕਰੀਬੀ ਸਾਥੀ ਬਣਿਆ : ਮੈਥਿਊ ਮਿਲਰ

ਰੂਸ ਨੇ ਯੂਕਰੇਨ ਦੇ ਪਾਵਰ ਗਰਿੱਡ 'ਤੇ ਫਿਰ ਕੀਤਾ ਹਮਲਾ

 
 
 
 
Subscribe