Saturday, January 18, 2025
 

ਉੱਤਰ ਪ੍ਰਦੇਸ਼

ਉੱਤਰ ਪ੍ਰਦੇਸ਼ ਵਿੱਚ ਪ੍ਰਮੁੱਖ ਉਮੀਦਵਾਰ

June 01, 2024 07:19 AM

ਪ੍ਰਧਾਨ ਮੰਤਰੀ ਮੋਦੀ ਤੋਂ ਇਲਾਵਾ ਕੇਂਦਰੀ ਮੰਤਰੀ ਮਹਿੰਦਰ ਨਾਥ ਪਾਂਡੇ (ਚੰਦੌਲੀ), ਕੇਂਦਰੀ ਰਾਜ ਮੰਤਰੀ ਅਨੁਪ੍ਰਿਆ ਪਟੇਲ (ਮਿਰਜ਼ਾਪੁਰ) ਅਤੇ ਕੇਂਦਰੀ ਵਿੱਤ ਰਾਜ ਮੰਤਰੀ ਪੰਕਜ ਚੌਧਰੀ (ਮਹਾਰਾਜਗੰਜ) ਆਖਰੀ ਪੜਾਅ ਵਿੱਚ ਵਾਰਾਣਸੀ ਤੋਂ ਆਪਣੀ ਕਿਸਮਤ ਅਜ਼ਮਾ ਰਹੇ ਪ੍ਰਮੁੱਖ ਉਮੀਦਵਾਰਾਂ ਵਿੱਚੋਂ ਹਨ। ਉੱਤਰ ਪ੍ਰਦੇਸ਼ ਵਿੱਚ ਚੋਣਾਂ ਸਾਬਕਾ ਪ੍ਰਧਾਨ ਮੰਤਰੀ ਚੰਦਰਸ਼ੇਖਰ ਦਾ ਪੁੱਤਰ ਨੀਰਜ ਸ਼ੇਖਰ (ਬੱਲੀਆ), ਮਾਫੀਆ ਮੁਖਤਾਰ ਅੰਸਾਰੀ ਦਾ ਭਰਾ ਅਫਜ਼ਲ ਅੰਸਾਰੀ (ਗਾਜ਼ੀਪੁਰ), ਭੋਜਪੁਰੀ ਅਦਾਕਾਰ ਰਵੀ ਕਿਸ਼ਨ ਅਤੇ ਅਦਾਕਾਰਾ ਕਾਜਲ ਨਿਸ਼ਾਦ (ਗੋਰਖਪੁਰ) ਵੀ ਚੋਣ ਲੜ ਰਹੇ ਹਨ।

 

Have something to say? Post your comment

Subscribe