ਉੱਤਰ ਪ੍ਰਦੇਸ਼ ਦੀਆਂ 14 ਲੋਕ ਸਭਾ ਸੀਟਾਂ 'ਤੇ ਅੱਜ ਵੋਟਿੰਗ ਹੋ ਰਹੀ ਹੈ। ਯੂਪੀ ਵਿੱਚ ਜਿਨ੍ਹਾਂ 14 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ, ਉਨ੍ਹਾਂ ਵਿੱਚ ਸੁਲਤਾਨਪੁਰ, ਪ੍ਰਤਾਪਗੜ੍ਹ, ਫੂਲਪੁਰ, ਇਲਾਹਾਬਾਦ, ਅੰਬੇਡਕਰਨਗਰ, ਸ਼ਰਾਵਸਤੀ, ਡੁਮਰੀਆਗੰਜ, ਬਸਤੀ, ਸੰਤ ਕਬੀਰ ਨਗਰ, ਲਾਲਗੰਜ (ਰਾਖਵੀਂ), ਆਜ਼ਮਗੜ੍ਹ, ਜੌਨਪੁਰ, ਮਾਛਿਲਸ਼ਹਿਰ (ਰਾਖਵੀਂ) ਅਤੇ ਭਦੋਹੀ ਲੋਕ ਸਭਾ ਸੀਟਾਂ ਹਨ। . ਯੂਪੀ ਵਿੱਚ 9 ਵਜੇ ਤੱਕ ਔਸਤ ਵੋਟਿੰਗ 12.33% ਰਹੀ।