Saturday, October 05, 2024
 

ਚੰਡੀਗੜ੍ਹ / ਮੋਹਾਲੀ

ਕਾਂਗਰਸ ਨੂੰ ਇੱਕ ਹੋਰ ਝਟਕਾ, ਸੁਭਾਸ਼ ਚਾਵਲਾ ਭਾਜਪਾ ਵਿੱਚ ਸ਼ਾਮਲ

May 15, 2024 02:13 PM

ਚੰਡੀਗੜ੍ਹ ਕਾਂਗਰਸ ਨੂੰ ਇੱਕ ਹੋਰ ਝਟਕਾ ਲੱਗਾ ਹੈ।  ਦੋ ਵਾਰ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਰਹੇ ਅਤੇ ਸੀਨੀਅਰ ਕਾਂਗਰਸੀ ਆਗੂ ਸੁਭਾਸ਼ ਚਾਵਲਾ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ। 50 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਹੋਏ ਸਨ। ਪਵਨ ਬਾਂਸਲ ਦੇ ਕਾਫੀ ਕਰੀਬ ਹੈ। ਪਵਨ ਬਾਂਸਲ ਟਿਕਟ ਨਾ ਮਿਲਣ ਅਤੇ ਕਾਂਗਰਸ ਵੱਲੋਂ ਪਾਸੇ ਕੀਤੇ ਜਾਣ ਤੋਂ ਨਾਰਾਜ਼ ਸਨ।

 

Have something to say? Post your comment

Subscribe