ਚੌਕੀ ਇੰਚਾਰਜ ਘੰਣੂਪੁਰ ਰਜਿੰਦਰ ਸਿੰਘ ਨੇ ਦੱਸਿਆਂ ਕਿ ਹਰਮਨਪ੍ਰੀਤ ਸਿੰਘ, ਲਵਪ੍ਰੀਤ ਸਿੰਘ ਤੇ ਮਨੀ ਖਿਲਾਫ ਕਰਫਿਊ ਉਲੰਘਣਾ ਦਾ ਕੇਸ ਦਰਜ ਕਰਕੇ ਉਨ•ਾਂ ਨੂੰ ਜਮਾਨਤ ਤੇ ਰਿਹਾਅ ਕਰ ਦਿੱਤਾ ਗਿਆ ਹੈ, ਜਦਕਿ ਉਕਤ ਹਮਲਾਵਰਾਂ ਵਲੋਂ ਚਲਾਈਆ ਗਈਆਂ ਗੋਲੀਆਂ ਦੇ ਦੋ ਖੋਲ ਬਰਾਮਦ ਕਰਕੇ ਗੋਲੀ ਚਲਾਉਣ ਵਾਲਿਆਂ ਖਿਲਾਫ ਵੀ ਬਣਦੀ ਕਾਰਵਾਈ ਕਰ ਦਿੱਤੀ ਗਈ ਹੈ।