Friday, November 22, 2024
 

ਰਾਸ਼ਟਰੀ

ਰਾਹੁਲ ਦੇ ਦਫਤਰ ਦੀ ਭੰਨਤੋੜ ਕਰਨ ਵਾਲੇ ਕਾਂਗਰਸੀ ਹੀ ਨਿਕਲੇ

August 20, 2022 08:58 AM

ਕੇਰਲ : ਦੋ ਮਹੀਨੇ ਪਹਿਲਾਂ ਰਾਹੁਲ ਗਾਂਧੀ ਦੇ ਵਾਇਨਾਡ ਦਫ਼ਤਰ ਦੀ ਭੰਨਤੋੜ ਦੇ ਮਾਮਲੇ ਵਿੱਚ ਪੁਲਿਸ ਨੇ 4 ਕਾਂਗਰਸੀ ਵਰਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕੇਰਲ ਪੁਲਿਸ ਨੇ ਦੱਸਿਆ ਹੈ ਕਿ ਰਾਹੁਲ ਦਾ ਸਟਾਫ ਵੀ ਇਸ 'ਚ ਸ਼ਾਮਲ ਹੈ। ਬਦਮਾਸ਼ ਦਫਤਰ ਦੀਆਂ ਖਿੜਕੀਆਂ 'ਤੇ ਚੜ੍ਹ ਕੇ ਅੰਦਰੋਂ ਭੰਨਤੋੜ ਕਰ ਗਏ ਸਨ। ਕਾਂਗਰਸ ਨੇ ਕੇਰਲ ਦੇ ਮੁੱਖ ਮੰਤਰੀ 'ਤੇ ਬਦਮਾਸ਼ਾਂ ਨੂੰ ਸੁਰੱਖਿਆ ਦੇਣ ਦਾ ਦੋਸ਼ ਲਗਾਇਆ ਸੀ।

 

 

Have something to say? Post your comment

 
 
 
 
 
Subscribe