Friday, April 04, 2025
 

ਸੰਸਾਰ

ਕੈਨੇਡਾ ’ਚ ਪੰਜਾਬ ਦੇ ਲਖਵੀਰ ਸਿੰਘ ਬੈਂਸ ਦਾ ਕਤਲ

August 06, 2022 11:23 AM

ਨਿਊਯਾਰਕ/ਬਰੈਂਪਟਨ : ਕੈਨੇਡਾ ਦੇ ਬਰੈਂਪਟਨ ਵਿਚ ਇਕ ਅੰਤਰਰਾਸ਼ਟਰੀ ਵਿਿਦਆਰਥੀ ਦਾ ਇੱਕ ਫਾਰਮ ਹਾਊਸ ਵਿਚ ਬੀਤੇ ਦਿਨ ਕਤਲ ਕੀਤੇ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮਾਰੇ ਗਏ ਅੰਤਰ-ਰਾਸ਼ਟਰੀ ਵਿਿਦਆਰਥੀ ਲਖਬੀਰ ਸਿੰਘ ਬੈਂਸ ਉਰਫ (ਲੱਕੀ) ਦੇ ਮਾਮਲੇ ਵਿਚ ਕੈਨੇਡਾ ਦੀ ਪੀਲ ਪੁਲਿਸ ਵੱਲੋਂ ਉਸ ਦੇ ਹੀ ਇਕ ਦੋਸਤ ਸ਼ਰਨਦੀਪ ਕੁਮਾਰ ਨੂੰ ਗ੍ਰਿਫ਼ਤਾਰ ਅਤੇ ਚਾਰਜ਼ ਕੀਤਾ ਗਿਆ ਹੈ, ਜਿਸ ਦੀ ਕੋਰਟ ਵਿੱਚ ਪੇਸ਼ੀ 2 ਸਤੰਬਰ ਦੀ ਪਈ ਹੈ। ਮ੍ਰਿਤਕ ਲਖਬੀਰ ਸਿੰਘ ਬੈਂਸ ਦਾ ਪਿਛੋਕੜ ਪੰਜਾਬ ਦੇ ਬਲਾਚੌਰ ਨਾਲ ਸੀ।

 

Have something to say? Post your comment

 

ਹੋਰ ਸੰਸਾਰ ਖ਼ਬਰਾਂ

ਟਰੰਪ ਨੇ ਲਾਗੂ ਕੀਤੇ ਨਵੇਂ ਟੈਰਿਫ਼, ਪੜ੍ਹੋ ਕਿੰਨਾ ਲਾਇਆ ਟੈਰਿਫ਼ Tax

ਬਾਬਾ ਵੇਂਗਾ ਦੀ ਭਵਿੱਖਬਾਣੀ ਹੋਈ ਸੱਚ ? ਤਬਾਹੀ ਹੋਈ, ਸੈਂਕੜੇ ਜਾਨਾਂ ਗਈਆਂ, ਜਾਣੋ ਅੱਗੇ ਕੀ ਹੋਵੇਗਾ

ਮਿਆਂਮਾਰ ਵਿੱਚ ਭੂਚਾਲ ਤੋਂ ਬਾਅਦ ਫੈਲੀ ਤਬਾਹੀ ਦਾ ਦ੍ਰਿਸ਼, ਖੂਨ ਦੀ ਕਮੀ; 1000 ਤੋਂ ਵੱਧ ਮੌਤਾਂ ਦਾ ਅਨੁਮਾਨ

ਮਿਆਂਮਾਰ 'ਚ ਦੇਰ ਰਾਤ ਫਿਰ ਲੱਗੇ ਭੂਚਾਲ ਦੇ ਝਟਕੇ

ਹੁਣ ਪਾਕਿਸਤਾਨ ਦੇ ਨਾਲ-ਨਾਲ ਚੀਨ ਨੂੰ ਵੀ ਚੁਣੌਤੀ, ਗਵਾਦਰ ਬੰਦਰਗਾਹ ਨੇੜੇ ਵੱਡਾ ਹਮਲਾ; ਕਈ ਮੌਤਾਂ

ਦੱਖਣੀ ਕੋਰੀਆ ਵਿੱਚ ਜੰਗਲ ਦੀ ਅੱਗ ਨੇ ਮਚਾਈ ਤਬਾਹੀ; 18 ਲੋਕਾਂ ਦੀ ਮੌਤ, 1300 ਸਾਲ ਪੁਰਾਣਾ ਬੋਧੀ ਮੱਠ ਤਬਾਹ

ਭੂਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ

ਨਿਊ ਮੈਕਸੀਕੋ ਵਿੱਚ ਭੀੜ 'ਤੇ ਚਲਾਈਆਂ ਗੋਲੀਆਂ, ਕਈ ਮੌਤਾਂ (Video)

ਅਮਰੀਕਾ ਚੀਨ 'ਤੇ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਹੈ? ਐਲੋਨ ਮਸਕ ਨੂੰ ਪੈਂਟਾਗਨ ਦੀ ਗੁਪਤ ਯੋਜਨਾ ਤੱਕ ਪਹੁੰਚ ਮਿਲੇਗੀ

ਅਫਗਾਨਿਸਤਾਨ ਵਿੱਚ ਭੂਚਾਲ ਦੇ ਤੇਜ਼ ਝਟਕਿਆਂ ਨਾਲ ਹਿੱਲ ਗਈ ਧਰਤੀ

 
 
 
 
Subscribe