ਓਟਾਵਾ : ਕੈਨੇਡਾ ਦੇ ਇਮੀਗਰੇਸ਼ਨ ਮੰਤਰੀ ਸੀਨ ਫ਼ਰਜ਼ਰ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਵਿਚ ਜਿਹੜੇ ਕੌਮਾਂਤਰੀ ਵਿਦਿਆਰਥੀਆਂ ਦੀ ਵਰਕ ਪਰਮਿਟ 20 ਸਤੰਬਰ 2021 ਅਤੇ 31 ਦਸੰਬਰ 2022 ਨੁੰ ਖ਼ਤਮ ਹੋ ਰਹੇ ਹਨ, ਉਹਨਾਂ ਦੇ ਵਰਕ ਪਰਮਿਟ 18 ਮਹੀਨਿਆਂ ਲਈ ਵਧਾਏ ਜਾਣਗੇ। ਮੰਤਰੀ ਨੇ ਦੋ ਤਿੰਨ ਟਵੀਟਾਂ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ ਹੈ।