ਨਵੀਂ ਦਿੱਲੀ : ਆਮ ਆਦਮੀ ਪਾਰਟੀ ਵੱਲੋਂ ਕੇਰਲਾ ਵਿੱਚ Twenty20 ਪਾਰਟੀ ਨਾਲ ਗਠਜੋੜ ਕੀਤਾ ਗਿਆ ਹੈ। ਇਹ ਐਲਾਨ ਅੱਜ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਸਿੰਘ ਕੇਜਰੀਵਾਲ ਅਤੇ Twenty20 ਪਾਰਟੀ ਦੇ ਸਾਬੂ ਐਮ ਥਾਮਸ ਵੱਲੋਂ ਕੀਤਾ ਗਿਆ। ‘ਆਪ’ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਇਸ ਗਠਜੋੜ ਨੂੰ People's Welfare Alliance ਦਾ ਨਾਮ ਦਿੱਤਾ ਗਿਆ ਹੈ।