Wednesday, September 25, 2024
 
BREAKING NEWS
ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨਇਨਕਮ ਟੈਕਸ ਦੇ ਮਾਮਲਿਆਂ ਲਈ ਸਰਕਾਰ ਲਿਆ ਰਹੀ ਵਿਵਾਦ ਸੇ ਵਿਸ਼ਵਾਸ ਸਕੀਮ 2.0

ਪੰਜਾਬ

ਹੋਟਲ ਵਿੱਚ ਚੱਲ ਰਹੇ ਦੇਹ ਵਪਾਰ ਦਾ ਪਰਦਾਫ਼ਾਸ਼, ਜੋੜਾ ਕਾਬੂ

August 19, 2021 09:08 PM

ਮਾਨਸਾ: ਡਾ. ਨਰਿੰਦਰ ਭਾਰਗਵ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋੋਟ ਜਾਰੀ ਕਰਦੇ ਹੋੋਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋੋਂ ਸੁਰੱਖਿਆ ਦੇ ਮੱਦੇਨਜ਼ਰ ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ, ਹੋੋਟਲਾਂ, ਰੈਸਟੋੋਰੈਟਾਂ, ਅਤੇ ਠਹਿਰਣ ਵਾਲੀਆ ਥਾਵਾਂ ਸ਼ਰਾਵਾਂ ਆਦਿ ਦੀ ਅਸਰਦਾਰ ਢੰਗ ਨਾਲ ਚੈਕਿੰਗ ਮੁਹਿੰਮ ਆਰੰਭੀ ਹੋੋਈ ਹੈ।

ਇਸੇ ਮੁਹਿੰਮ ਤਹਿਤ ਸੀ.ਆਈ.ਏ. ਸਟਾਫ ਮਾਨਸਾ ਦੀ ਪੁਲਿਸ ਪਾਰਟੀ ਪਾਸ ਮੁਖਬਰੀ ਹੋੋਈ ਕਿ ਸ਼ਹਿਰ ਮਾਨਸਾ ਵਿਖੇ ਬਲਿਊ ਮੂਨ ਹੋੋਟਲ ਦੇ ਮਾਲਕ ਬਰਜਿੰਦਰ ਕੁਮਾਰ ਅਤੇ ਔਰਤ ਸਾਲੂ ਵੱਲੋੋਂ ਆਪਸ ਵਿੱਚ ਮਿਲ ਕੇ ਹੋਟਲ ਬਲਿਊ ਮੂਨ ਵਿੱਚ ਬਾਹਰ ਤੋੋਂ ਲੜਕੇ/ਲੜਕੀਆਂ ਨੂੰ ਬੁਲਾ ਕੇ ਜਿਸਮ ਫਿਰੋਸ਼ੀ ਦਾ ਧੰਦਾ ਕਰਵਾਉਦੇ ਹਨ ਅਤੇ ਗਾਹਕਾ ਪਾਸੋੋਂ ਮੂੰਹ ਮੰਗੀ ਰਕਮ ਵਸੂਲ ਕਰਕੇ ਮੋੋਟੀ ਕਮਾਈ ਕਰਦੇ ਹਨ।

ਜਿਸਤੇ ਉਕਤ ਦੋੋਸ਼ੀਆਨ ਵਿਰੁੱਧ ਮੁਕੱਦਮਾ ਨੰਬਰ 142 ਮਿਤੀ 18—08—2021 ਅ/ਧ 3, 4, 5 ਇਮੋੋਰਲ ਟਰੈਫਿਕ (ਪ੍ਰੀਵੈਨਸ਼ਨ) ਐਕਟ—1956 ਥਾਣਾ ਸਿਟੀ—2 ਮਾਨਸਾ ਦਰਜ਼ ਰਜਿਸਟਰ ਕਰਵਾ ਕੇ ਹੋੋਟਲ ਦੀ ਬਾਰਬੰਦੀ ਕੀਤੀ ਗਈ। ਮੁਕੱਦਮਾ ਦੀ ਤਫਤੀਸ ਇੰਸਪੈਕਟਰ ਜਗਦੀਸ਼ ਕੁਮਾਰ ਮੁੱਖ ਅਫਸਰ ਥਾਣਾ ਸਿਟੀ—1 ਮਾਨਸਾ ਵੱਲੋੋਂ ਅਮਲ ਵਿੱਚ ਲਿਆ ਕੇ ਸਮੇਤ ਪੁਲਿਸ ਪਾਰਟੀ ਤੁਰੰਤ ਮੌਕਾ ਪਰ ਪਹੁੰਚ ਕੇ ਹੋੋਟਲ ਦੇ ਕਮਰਿਆਂ ਦੀ ਚੈਕਿੰਗ ਦੌੌਰਾਨ ਇੱਕ ਜੋੋੜੇ ਨੂੰ ਇਤਰਾਜਯੋੋਗ ਹਾਲਤ ਵਿੱਚ ਪਾਏ ਜਾਣ ਤੇ ਕਾਬੂ ਕਰਕੇ ਕਮਰੇ ਵਿਚੋੋ ਇਤਰਾਜਯੋੋਗ ਸਮੱਗਰੀ ਬਰਾਮਦ ਕੀਤੀ।

ਮੁਕੱਦਮਾ ਵਿੱਚ ਚਾਰੇ ਮੁਲਜਿਮਾਂ ਬਰਜਿੰਦਰ ਕੁਮਾਰ ਪੁੱਤਰ ਕੁੰਦਨ ਲਾਲ, ਸਾਲੂ ਪੁੱਤਰੀ ਜਸਪਾਲ ਸਿੰਘ ਵਾਸੀਅਨ ਮਾਨਸਾ ਅਤੇ ਗੁਰਪ੍ਰੀਤ ਸਿੰਘ ਤੇ ਸੁਖਨਦੀਪ ਕੌੌਰ ਨੂੰ ਕਾਬੂ ਕੀਤਾ ਗਿਆ। ਗ੍ਰਿਫਤਾਰ ਮੁਲਜਿਮਾਂ ਨੂੰ ਮਾਨਯੋੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।

ਜਿਹਨਾਂ ਪਾਸੋੋਂ ਹੋੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਇਹਨਾਂ ਨੇ ਇਹ ਧੰਦਾ ਕਦੋਂ ਤੋੋਂ ਚਲਾਇਆ ਹੋੋਇਆ ਸੀ, ਇਸ ਵਿੱਚ ਹੋੋਰ ਕਿੰਨਾ ਕਿੰਨਾ ਦੀ ਸਮੂਲੀਅਤ ਹੈ। ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਮਾੜੇ ਅਨਸਰਾਂ ਨੂੰ ਚਿੰਤਾਵਨੀ ਦਿੰਦੇ ਹੋੋਏ ਦੱਸਿਆ ਗਿਆ ਕਿ ਦੇਹ—ਵਪਾਰ ਅਤੇ ਨਸਿ਼ਆ ਦਾ ਧੰਦਾ ਕਰਨ ਵਾਲੇ ਕਿਸੇ ਵੀ ਅਨਸਰ ਨੂੰ ਬਖਸਿ਼ਆ ਨਹੀ ਜਾਵੇਗਾ।

ਡਾ. ਨਰਿੰਦਰ ਭਾਰਗਵ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਪ੍ਰੈਸ ਨੋੋਟ ਜਾਰੀ ਕਰਦੇ ਹੋੋਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋੋਂ ਸੁਰੱਖਿਆ ਦੇ ਮੱਦੇਨਜ਼ਰ ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ, ਹੋੋਟਲਾਂ, ਰੈਸਟੋੋਰੈਟਾਂ, ਅਤੇ ਠਹਿਰਣ ਵਾਲੀਆ ਥਾਵਾਂ ਸ਼ਰਾਵਾਂ ਆਦਿ ਦੀ ਅਸਰਦਾਰ ਢੰਗ ਨਾਲ ਚੈਕਿੰਗ ਮੁਹਿੰਮ ਆਰੰਭੀ ਹੋੋਈ ਹੈ।

ਇਸੇ ਮੁਹਿੰਮ ਤਹਿਤ ਸੀ.ਆਈ.ਏ. ਸਟਾਫ ਮਾਨਸਾ ਦੀ ਪੁਲਿਸ ਪਾਰਟੀ ਪਾਸ ਮੁਖਬਰੀ ਹੋੋਈ ਕਿ ਸ਼ਹਿਰ ਮਾਨਸਾ ਵਿਖੇ ਬਲਿਊ ਮੂਨ ਹੋੋਟਲ ਦੇ ਮਾਲਕ ਬਰਜਿੰਦਰ ਕੁਮਾਰ ਅਤੇ ਔਰਤ ਸਾਲੂ ਵੱਲੋੋਂ ਆਪਸ ਵਿੱਚ ਮਿਲ ਕੇ ਹੋਟਲ ਬਲਿਊ ਮੂਨ ਵਿੱਚ ਬਾਹਰ ਤੋੋਂ ਲੜਕੇ/ਲੜਕੀਆਂ ਨੂੰ ਬੁਲਾ ਕੇ ਜਿਸਮ ਫਿਰੋਸ਼ੀ ਦਾ ਧੰਦਾ ਕਰਵਾਉਦੇ ਹਨ ਅਤੇ ਗਾਹਕਾ ਪਾਸੋੋਂ ਮੂੰਹ ਮੰਗੀ ਰਕਮ ਵਸੂਲ ਕਰਕੇ ਮੋੋਟੀ ਕਮਾਈ ਕਰਦੇ ਹਨ। ਜਿਸਤੇ ਉਕਤ ਦੋੋਸ਼ੀਆਨ ਵਿਰੁੱਧ ਮੁਕੱਦਮਾ ਨੰਬਰ 142 ਮਿਤੀ 18—08—2021 ਅ/ਧ 3, 4, 5 ਇਮੋੋਰਲ ਟਰੈਫਿਕ (ਪ੍ਰੀਵੈਨਸ਼ਨ) ਐਕਟ—1956 ਥਾਣਾ ਸਿਟੀ—2 ਮਾਨਸਾ ਦਰਜ਼ ਰਜਿਸਟਰ ਕਰਵਾ ਕੇ ਹੋੋਟਲ ਦੀ ਬਾਰਬੰਦੀ ਕੀਤੀ ਗਈ।

ਮੁਕੱਦਮਾ ਦੀ ਤਫਤੀਸ ਇੰਸਪੈਕਟਰ ਜਗਦੀਸ਼ ਕੁਮਾਰ ਮੁੱਖ ਅਫਸਰ ਥਾਣਾ ਸਿਟੀ—1 ਮਾਨਸਾ ਵੱਲੋੋਂ ਅਮਲ ਵਿੱਚ ਲਿਆ ਕੇ ਸਮੇਤ ਪੁਲਿਸ ਪਾਰਟੀ ਤੁਰੰਤ ਮੌਕਾ ਪਰ ਪਹੁੰਚ ਕੇ ਹੋੋਟਲ ਦੇ ਕਮਰਿਆਂ ਦੀ ਚੈਕਿੰਗ ਦੌੌਰਾਨ ਇੱਕ ਜੋੋੜੇ ਨੂੰ ਇਤਰਾਜਯੋੋਗ ਹਾਲਤ ਵਿੱਚ ਪਾਏ ਜਾਣ ਤੇ ਕਾਬੂ ਕਰਕੇ ਕਮਰੇ ਵਿਚੋੋ ਇਤਰਾਜਯੋੋਗ ਸਮੱਗਰੀ ਬਰਾਮਦ ਕੀਤੀ। ਮੁਕੱਦਮਾ ਵਿੱਚ ਚਾਰੇ ਮੁਲਜਿਮਾਂ ਬਰਜਿੰਦਰ ਕੁਮਾਰ ਪੁੱਤਰ ਕੁੰਦਨ ਲਾਲ, ਸਾਲੂ ਪੁੱਤਰੀ ਜਸਪਾਲ ਸਿੰਘ ਵਾਸੀਅਨ ਮਾਨਸਾ ਅਤੇ ਗੁਰਪ੍ਰੀਤ ਸਿੰਘ ਤੇ ਸੁਖਨਦੀਪ ਕੌੌਰ ਨੂੰ ਕਾਬੂ ਕੀਤਾ ਗਿਆ।

ਗ੍ਰਿਫਤਾਰ ਮੁਲਜਿਮਾਂ ਨੂੰ ਮਾਨਯੋੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਜਿਹਨਾਂ ਪਾਸੋੋਂ ਹੋੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਇਹਨਾਂ ਨੇ ਇਹ ਧੰਦਾ ਕਦੋਂ ਤੋੋਂ ਚਲਾਇਆ ਹੋੋਇਆ ਸੀ, ਇਸ ਵਿੱਚ ਹੋੋਰ ਕਿੰਨਾ ਕਿੰਨਾ ਦੀ ਸਮੂਲੀਅਤ ਹੈ। ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਮਾੜੇ ਅਨਸਰਾਂ ਨੂੰ ਚਿੰਤਾਵਨੀ ਦਿੰਦੇ ਹੋੋਏ ਦੱਸਿਆ ਗਿਆ ਕਿ ਦੇਹ—ਵਪਾਰ ਅਤੇ ਨਸਿ਼ਆ ਦਾ ਧੰਦਾ ਕਰਨ ਵਾਲੇ ਕਿਸੇ ਵੀ ਅਨਸਰ ਨੂੰ ਬਖਸਿ਼ਆ ਨਹੀ ਜਾਵੇਗਾ।

 

Have something to say? Post your comment

Subscribe