Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

ਪੰਜਾਬ

ਹਰਸਿਮਰਤ ਨੇ ਵੜਿੰਗ ਨੂੰ 21,399 ਵੋਟਾਂ ਨਾਲ ਚਿਤ ਕੀਤਾ

May 23, 2019 08:30 PM

ਬਠਿੰਡਾ : ਵੋਟ ਮੁਕਾਬਲੇ 'ਚ ਬਠਿੰਡਾ ਸੀਟ ਜਿੱਤ ਕੇ ਬਾਦਲਾਂ ਨੇ  ਅਪਣੀ ਸਾਖ਼ ਬਚਾ ਲਈ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ 21399 ਵੋਟਾਂ ਦੇ ਅੰਤਰ ਨਾਲ ਕਾਂਗਰਸੀ ਰਾਜਾ ਵੜਿੰਗ ਨੂੰ ਹਰਾ ਦਾ ਹਾਰ ਪਾ ਦਿਤਾ ਹੈ।  ਤਲਵੰਡੀ ਸਾਬੋ, ਮੋੜ, ਮਾਨਸਾ ਅਤੇ ਸਰਦੂਲਗੜ੍ਹ) ਵਿਧਾਨ ਸਭਾ ਹਲਕਿਆਂ ਵਿਚ ਕਾਂਗਰਸ ਦੇ ਰਾਜਾ ਵੜਿੰਗ ਨੂੰ ਬੜਤ ਤਾਂ ਮਿਲੀ ਪਰ ਆਖ਼ਰ ਹਰ ਵੜਿੰਗ ਹਾਰ ਗਏ।।  ਬੀਬੀ ਬਾਦਲ ਦੀ ਇਹ ਤੀਜੀ ਵਾਰ ਜਿੱਤ ਹੋਈ ਹੈ। ਅੱਜ ਦੇ ਫ਼ਸਵੇਂ ਮੁਕਾਬਲੇ 'ਚ ਬੀਬੀ ਬਾਦਲ ਸ਼ੁਰੂ ਤੋਂ ਹੀ ਹੀ ਰਾਜਾ ਵੜਿੰਗ 'ਤੇ ਬੜਤ ਬਣਾਉਣ ਵਿਚ ਸਫ਼ਲ ਸੀ। ਵਿਚ ਜਹੇ ਇਕ ਵਾਰ 71 ਵੋਟਾਂ 'ਤੇ ਹਰਸਿਮਰਤ ਪਿੱਛੇ ਜ਼ਰੂਰ ਹੋ ਗਈ ਸੀ ਪਰ ਆਖ਼ਰ ਉਨ੍ਹਾਂ ਲੀਡ ਬਰਕਰਾਰ ਰੱਖੀ ਅਤੇ 21399 ਵੋਟਾਂ ਤਕ ਜਾ ਪੁੱਜੇ।  

 

Have something to say? Post your comment

Subscribe