ਪਿਛਲੇ ਮਹੀਨੇ ਸਿਨਜ਼ੋ ਆਬੇ ਨੇ ਸਿਹਤ ਕਾਰਨਾਂ ਕਰਕੇ ਆਪਣਾ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਸੀ।ਯੋਸ਼ੀਹਾਈਡ ਸੁਗਾ ਮੌਜੂਦਾ ਪ੍ਰਸ਼ਾਸਨ ਵਿੱਚ ਮੁੱਖ ਕੈਬਨਿਟ ਸਕੱਤਰ ਵਜੋਂ ਸੇਵਾ ਨਿਭਾਅ ਰਹੇ ਹਨ ਅਤੇ ਉਹਨਾਂ ਦੇ ਜਿੱਤਣ ਦੀ ਵਿਆਪਕ ਤੌਰ ਤੇ ਉਮੀਦ ਕੀਤੀ ਜਾ ਰਹੀ ਸੀ