ਸਾਬਕਾ ਵਿਸ਼ਵ ਚੈਂਪੀਅਨ ਮੁੱਕੇਬਾਜ਼ ਐੱਲ. ਸਰਿਤਾ ਦੇਵੀ covid-19 ਬੀਮਾਰੀ ਤੋਂ ਉੱਭਰ ਚੁੱਕੀ ਹੈ ਪਰ ਉਸ ਨੇ ਆਪਣੇ ਨੌਜਵਾਨ ਬੇਟੇ ਦੀ ਖਾਤਿਰ ਇੰਫਾਲ ਵਿਚ ਆਪਣੇ ਘਰ ਤੋਂ ਬਾਹਰ ਘੱਟ ਤੋਂ ਘੱਟ 10 ਦਿਨ ਤਕ ਇਕਾਂਤਵਾਸ 'ਤੇ ਰਹਿਣ ਦਾ ਫੈਸਲਾ ਕੀਤਾ ਹੈ।