ਭਾਰਤ ਦੀ ਪ੍ਰਸਿੱਧ ਟੈਨਿਸ ਖਿਡਾਰੀ ਸਾਨੀਆ ਮਿਰਜਾ ਟੀਬੀ ਦੇ ਬਾਰੇ ਵਿਚ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਣ ਲਈ ਵੈਬ ਸੀਰੀਜ਼ ਵਿਚ ਕੰਮ ਕਰਣ ਵਾਲੀ ਹੈ। ਇਸ ਵੈੱਬ ਸੀਰੀਜ਼ ਦਾ ਨਾਮ ਹੈ ‘MTV Prohibition Alone Together’ ਅਤੇ ਉਹ ਇਸ ਵਿਚ ਕੰਮ ਕਰ ਰਹੀ ਹੈ।