ਹਰਿਆਣਾ ਵਿਚ ਨਕਲੀ ਘਿਓ ਅਤੇ ਤੇਲ ਬਣਾ ਕੇ ਵੇਚਣ ਵਾਲਿਆਂ 'ਤੇ ਕਾਰਵਾਈ ਕਰਦੇ ਹੋਏ ਮੁੱਖ ਮੰਤਰੀ ਉਡਨਦਸਤੇ ਨੇ ਅੱਜ ਬੱਲਭਗੜ ਫਰੀਦਾਬਾਦ ਵਿਚ ਦੁਕਾਨ 'ਤੇ ਰੇਡ ਕੀਤੀ| ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਸੀਆਈਡੀ ਸ਼ਾਖਾ ਬੱਲਭਗੜ ਵੱਲੋਂ ਦਿੱਤੀ ਗਈ ਸੂਚਨਾ 'ਤੇ ਅੱਜ ਸਵੇਰੇ ਮੁੱਖ ਮੰਤਰੀ ਉਡਨਦਸਤਾ, ਫਰੀਦਾਬਾਦ ਨੇ ਜ਼ਿਲ੍ਹਾ