Friday, November 22, 2024
 

pubg

PUBG Game ਮਾਰਚ ਤੋਂ ਪਹਿਲਾਂ ਹੀ ਲਾਂਚ ਹੋ ਜਾਵੇਗੀ

ਨਵੀਂ ਦਿੱਲੀ : PUBG ਦੇ ਚਾਹੁਣ ਵਾਲਿਆਂ ਨੂੰ ਹੁਣ ਥੋੜਾ ਹੋਰ ਇੰਤਜਾਰ ਕਰਨਾ ਪਵੇਗਾ। ਦੱਸ ਦੇਈਏ ਕਿ PUBG  Mobile ਇੰਡੀਆ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਤਰ੍ਹਾਂ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਹਨ। ਕਈ ਸਾਈਟਸ 'ਤੇ ਪਬਜੀ ਡਾਊਨਲੋਡ ਕਰਨ ਲਈ ਫੇਕ ਲਿੰਕ ਵੀ ਪਾਏ ਜਾ ਰਹੇ ਹਨ। ਜੀ ਦੇ ਚਲਦੇ ਭਾਰਤ ਵਿਚ PUBG ਤੇ ਬੈਨ ਵੀ ਲੱਗ ਗਿਆ ਸੀ। ਪਰ ਹੁਣ ਫਿਰ ਤੋਂ ਇਹ ਗੇਮ ਲਾਂਚ ਹੋਣ ਜਾ ਰਹੀ ਜਿਸਦਾ ਯੂਜ਼ਰਸ ਬਹੁਤ ਹੀ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ। 

ਗੇਮਰ ਭਾਈਚਾਰੇ ਲਈ ਵੱਡੀ ਨਿਰਾਸ਼ਾ : ਅੱਜ ਤੋਂ ਭਾਰਤ 'ਚ ਕੰਮ ਕਰਨਾ ਬੰਦ ਕਰ ਦੇਣਗੇ PUBG ਮੋਬਾਈਲ ਤੇ PUBG ਮੋਬਾਈਲ ਲਾਈਟ

 PUBG ਮੋਬਾਈਲ ਤੇ PUBG ਮੋਬਾਈਲ ਲਾਈਟ ਨੂੰ ਭਾਰਤ 'ਚ ਪਾਬੰਦੀਸ਼ੁਦਾ ਕਰਾਰ ਦਿੱਤੇ ਜਾਣ ਤੋਂ ਬਾਅਦ ਇਹ ਖ਼ਬਰ ਭਾਰਤੀ ਗੇਮਰ ਭਾਈਚਾਰੇ ਲਈ ਵੱਡੀ ਨਿਰਾਸ਼ਾ ਬਣ ਗਈ ਹੈ। ਹਾਲੇ ਵੀ ਉਮੀਦ ਦੀ ਇਕ ਕਿਰਨ ਸੀ ਕਿ ਭਾਰਤ 'ਚ PUBG ਤੋਂ ਬੈਨ ਹਟ ਸਕਦਾ ਹੈ। PUBG ਮੋਬਾਈਲ ਐਪਲੀਕੇਸ਼ਨ ਉਨ੍ਹਾਂ ਵਰਤੋਂਕਾਰਾਂ ਲਈ ਦੇਸ਼ ਵਿਚ ਹਾਲੇ ਤਕ ਉਪਲਬਧ ਹੈ ਜਿਨ੍ਹਾਂ ਨੇ ਉਨ੍ਹਾਂ ਨੂੰ ਪਹਿਲਾਂ ਤੋਂ ਹੀ ਆਪਣੇ ਫੋਨ, ਟੈਬਲੇਟ ਤੇ ਪੀਸੀ 'ਤੇ ਸਥਾਪਿਤ ਕੀਤਾ ਸੀ।

'ਫ਼ੌਜੀ ਗੇਮਜ਼' ਦਾ ਟੀਜ਼ਰ ਜਾਰੀ

ਦੁਸਹਿਰੇ ਮੌਕੇ ਪਬਜੀ ਦਾ ਦੇਸੀ ਰੂਪ ਫ਼ੌਜੀ ਗੇਮਜ਼ ਦਾ ਟੀਜ਼ਰ ਵੀਡੀਉ ਜਾਰੀ ਕਰ ਦਿਤਾ ਗਿਆ ਹੈ। ਜ਼ਿਕਰਯੋਗ ਹੈ ਕਿ ਭਾਰਤ ਵਿਚ ਪਬਜੀ ਤੇ ਪਾਬੰਦੀ ਤੋਂ ਬਾਅਦ ਹੀ ਫ਼ੌਜੀ ਗੇਮ ਦਾ ਐਲਾਨ ਕੀਤਾ ਗਿਆ ਸੀ। ਫ਼ੌਜੀ ਗੇਮ ਨੂੰ ਬਣਾਉਣ ਵਾਲੀ ਕੰਪਨੀ ਐਨਕੋਰ ਗੇਮਜ਼ ਨੇ ਐਲਾਨ ਕੀਤਾ ਹੈ ਕਿ ਫ਼ੌਜੀ ਗੇਮ ਨੂੰ ਇਸ ਸਾਲ ਨਵੰਬਰ ਵਿਚ ਭਾਰਤ 'ਚ ਜਾਰੀ ਕੀਤਾ ਜਾਵੇਗਾ। ਹਾਲਾਂਕਿ ਨਵੰਬਰ ਵਿਚ ਕਿਸ ਤਰੀਕ ਨੂੰ ਗੇਮਜ਼ ਦੀ ਲਾਂਚਿੰਗ ਹੋਵੇਗੀ, ਇਸ ਦੀ ਜਾਣਕਾਰੀ ਨਹੀਂ ਦਿਤੀ ਗਈ। 

PUBG ਬੈਨ ਹੋਣ 'ਤੇ ਗੁਰਦਾਸ ਮਾਨ ਦੀ ਨੂੰਹ ਨੂੰ ਵੀ ਲੱਗਾ ਝਟਕਾ

ਚਾਈਨੀਜ਼ ਐਪਸ 'ਤੇ ਇੱਕ ਵਾਰ ਮੁੜ ਤੋਂ ਵੱਡੀ ਕਾਰਵਾਈ ਕਰਦੇ ਹੋਏ ਭਾਰਤ ਨੇ ਚੀਨ ਨੂੰ ਕਰਾਰਾ ਜਵਾਬ ਦਿੰਦੇ ਹੋਏ ਪੱਬਜੀ (PUBG) ਗੇਮ ਸਣੇ ਕਈ ਐਪਸ 'ਤੇ ਬੈਨ ਲਗਾ ਦਿੱਤਾ ਹੈ। ਇਸ 'ਤੇ ਪੰਜਾਬੀ ਫ਼ਿਲਮ ਉਦਯੋਗ ਦੀ ਮਸ਼ਹੂਰ ਮਾਡਲ, ਅਦਾਕਾਰਾ ਅਤੇ ਗੁਰਦਾਸ ਮਾਨ ਦੀ ਨੂੰਹ ਨੇ ਵੀ ਰਿਐਕਸ਼ਨ ਦਿੱਤਾ ਹੈ।

ਹੁਣ ਫ਼ੇਸਬੁੱਕ ਤੇ ਇੰਸਟਾਗ੍ਰਾਮ ਵੀ ਕਰਨਾ ਪਏਗਾ ਬੰਦ

Subscribe