Monday, April 07, 2025
 

daughter

ਪਹਿਲਾਂ ਲੜਕੀ ਕਰਦੀ ਸੀ ਵੇਟਰ ਦਾ ਕੰਮ, ਹੁਣ ਬਣਾਇਆ ਦਾਦੇ ਦੀ ਉਮਰ ਦਾ ਬੁਆਏਫ੍ਰੈਂਡ

ਗ਼ਜ਼ਬ : ਇਕੋਂ ਥਾਂ ਹੋਇਆ ਮਾਂ-ਧੀ ਦਾ ਵਿਆਹ

ਉੱਤਰ ਪ੍ਰਦੇਸ਼ ਦੇ ਗੋਰਖਪੁਰ ਜ਼ਿਲ੍ਹੇ ਦੇ ਪਿਪਰੌਲੀ ਵਿਕਾਸ ਬਲਾਕ ਵਿਚ ਮੁੱਖ ਮੰਤਰੀ ਸਮੂਹਕ ਵਿਆਹ ਯੋਜਨਾ ਦੇ ਤਹਿਤ ਆਯੋਜਿਤ ਸਮੂਹਿਕ ਵਿਆਹ ਵਿਚ ਦੋਵਾਂ ਮਾਂ ਅਤੇ ਉਸ ਦੀ ਲੜਕੀ ਨੇ ਵਿਆਹ ਕਰਵਾ ਲਿਆ। ਇਸ ਸਮੇਂ ਦੌਰਾਨ ਕੁਲ 63 ਜੋੜਿਆਂ ਨੇ ਵਿਆਹ ਕਰਵਾ ਲਿਆ, ਪਰ ਮਾਂ-ਧੀ ਦੇ ਵਿਆਹ ਨੇ ਸਾਰਿਆਂ ਦਾ ਧਿਆਨ ਅਪਣੇ ਵਲ ਖਿੱਚਿਆ।

ਅਦਾਕਾਰਾ ਮੰਦਿਰਾ ਬੇਦੀ ਨੇ 4 ਸਾਲ ਦੀ ਬੱਚੀ ਨੂੰ ਲਿਆ ਗੋਦ

ਅਦਾਕਾਰਾ ਮੰਦਿਰਾ ਬੇਦੀ ਅਤੇ ਉਨ੍ਹਾਂ ਦੇ ਪਤੀ ਰਾਜ ਕੌਸ਼ਲ ਨੇ ਪਰਿਵਾਰ ਵਿਚ ਇਕ ਧੀ ਦਾ ਸਵਾਗਤ ਕੀਤਾ ਹੈ। ਅਦਾਕਾਰਾ ਮੰਦਿਰਾ ਬੇਦੀ ਅਤੇ ਰਾਜ ਕੌਸ਼ਲ ਨੇ ਇੱਕ 4 ਸਾਲ ਦੀ ਬੱਚੀ ਨੂੰ ਗੋਦ ਲਿਆ ਹੈ। ਮੰਦਿਰਾ ਬੇਦੀ ਅਤੇ ਰਾਜ ਕੌਸ਼ਲ ਪਹਿਲਾਂ ਹੀ ਪੁੱਤਰ ਵੀਰ ਦੇ ਮਾਪੇ ਹਨ। ਉਨ੍ਹਾਂ ਦਾ ਬੇਟਾ ਵੀਰ 9 ਸਾਲ ਦਾ ਹੈ। ਹੁਣ ਇਸ ਜੋੜੀ ਨੇ 28 ਜੁਲਾਈ 2020 ਨੂੰ ਚਾਰ ਸਾਲ ਦੀ ਉਮਰ ਵਿੱਚ ਬੱਚੇ ਨੂੰ ਗੋਦ ਲਿਆ ਸੀ।

Subscribe