Sunday, April 06, 2025
 

arjun rampal

ਸੋਨੂ ਸੂਦ ਮਗਰੋਂ ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਕੋਰੋਨਾ ਪਾਜ਼ੇਟਿਵ

ਮੁੰਬਈ, 18 ਅਪ੍ਰੈਲ : ਭਾਰਤ ਵਿੱਚ ਕੋਵਿਡ-19 ਮਹਾਂਮਾਰੀ ਤੇਜ਼ੀ ਨਾਲ ਫੈਲਣ ਵਿਚਕਾਰ ਬਹੁਤ ਸਾਰੀਆਂ ਬਾਲੀਵੁਡ ਹਸਤੀਆਂ ਮਹਾਂਮਾਰੀ ਦੀ ਲਪੇਟ ਵਿੱਚ ਆ ਚੁੱਕੀ ਹਨ। ਬੀਤੇ ਦਿਨ ਸੋਨੂ ਸੂਦ ਦੀ ਰਿਪੋਰਟ ਪੌਜ਼ੀਟਿਵ ਆਉਣ ਮਗਰੋਂ ਅੱਜ ਬਾਲੀਵੁਡ ਅਦਾਕਾਰ ਅਰਜੁਨ ਰਾਮਪਾਲ ਨੂੰ ਵੀ ਕੋਰੋਨਾ ਹੋ ਗਿਆ ਹੈ। ਉਨ੍ਹਾਂ ਦੀ ਰਿਪੋਰਟ ਪੌਜ਼ੀਟਿਵ ਆਈ ਹੈ।
ਉਹ ਏਕਾਂਤਵਾਸ ਹੋ ਗਏ ਹਨ। ਉਨ੍ਹਾਂ ਨੇ ਟਵੀ

ਅਰਜੁਨ ਰਾਮਪਾਲ ਨੂੰ NCB ਨੇ ਭੇਜਿਆ ਨੋਟਿਸ

ਨਾਰਕੋਟਿਕਸ ਕੰਟਰੋਲ ਬਿਓਰੋ (NCB) ਨੇ ਫਿਲਮ ਅਭਿਨੇਤਾ ਅਰਜੁਨ ਰਾਮਪਾਲ ਨੂੰ ਮੰਗਲਵਾਰ ਨੂੰ ਨਾਰਕੋਟਿਕਸ ਮਾਮਲੇ ਵਿੱਚ ਨੋਟਿਸ ਜਾਰੀ ਕਰਕੇ ਬੁੱਧਵਾਰ ਨੂੰ ਪੁੱਛਗਿੱਛ ਲਈ ਬੁਲਾਇਆ ਹੈ।

NCB ਨੇ ਅਰਜੁਨ ਰਾਮਪਾਲ ਦੇ ਦੋਸਤ  ਨੂੰ ਕੀਤਾ ਗ੍ਰਿਫਤਾਰ,ਆਹਣੋ- ਸਾਹਮਣੇ ਬੈਠਾ ਕੇ ਹੋਵੇਗੀ ਪੁੱਛਗਿੱਛ

ਡਰੱਗ ਮਾਫੀਆ ਅਤੇ ਬਾਲੀਵੁੱਡ ਦਰਮਿਆਨ ਕਥਿਤ ਸਬੰਧਾਂ ਦੀ ਜਾਂਚ ਕਰ ਰਹੇ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਆਸਟਰੇਲੀਆਈ ਮੂਲ ਦੇ ਆਰਕੀਟੈਕਟ ਪਾਲ ਬਾਰਟੈਲ ਨੂੰ ਗ੍ਰਿਫਤਾਰ ਕੀਤਾ ਹੈ। ਪੌਲ ਬਾਰਟਲ ਗ੍ਰਿਫਤਾਰ ਕੀਤੇ ਗਏ ਨਸ਼ਾ ਸਪਲਾਇਰ ਐਜੀਸੀਓਲੋਸ ਡੀਮੇਟ੍ਰੀਅਡਜ਼ ਅਤੇ ਅਰਜੁਨ ਰਾਮਪਾਲ ਦਾ ਕਰੀਬੀ ਦੋਸਤ ਹੈ।

Subscribe