Friday, November 22, 2024
 

application

ਪੰਜਾਬ ਪੁਲਿਸ ਵਿੱਚ 1800 ਕਾਂਸਟੇਬਲਾਂ ਲਈ ਅਰਜ਼ੀਆਂ ਅੱਜ ਤੋਂ

ਪੰਜਾਬ : ਨੌਕਰਾਂ ਤੇ ਕਿਰਾਏਦਾਰਾਂ ਦੀ ਹੋਵੇਗੀ ਆਨਲਾਈਨ ਜਾਂਚ, ਆਇਆ ਇਹ ਮੋਬਾਈਲ ਐਪ

ਗੈਰਕਾਨੂੰਨੀ ਮਾਇਨਿੰਗ ਗਤੀਵਿਧੀਆਂ ਦੀ ਰਿਪੋਰਟ ਦੇਵੇਗੀ ਇਹ ਐਪ

ਕੈਪਟਨ ਵੱਲੋਂ ਮੋਬਾਈਲ ਐਪ ਡਿਜ਼ੀਨੈਸਟ ਲਾਂਚ, ਆਸਾਨੀ ਨਾਲ ਮਿਲੇਗੀ ਸੂਬਾ ਸਰਕਾਰ ਦੀ ਡਾਇਰੈਕਟਰੀ 📱

ਸੂਬੇ ਦੇ ਲੋਕ ਸੰਪਰਕ ਵਿਭਾਗ ਦੇ ਕੰਮਕਾਜ ਨੂੰ ਹੋਰ ਵਧੇਰੇ ਸਵੈਚਾਲਿਤ ਅਤੇ ਪ੍ਰਭਾਵੀ ਬਣਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਵਰਚੁਅਲ ਢੰਗ ਨਾਲ ਮੋਬਾਈਲ ਐਪ 'ਡਿਜ਼ੀਨੈਸਟ' ਜਾਰੀ ਕੀਤੀ। ਇਸ ਪਹਿਲਕਦਮੀ ਨਾਲ ਲੋਕ ਆਪਣੇ ਸਮਾਰਟ ਫੋਨ ਰਾਹੀਂ ਇਕ ਬਟਨ ਦਬਾਉਣ ਦੇ ਨਾਲ ਹੀ ਸੂਬੇ ਦੀ ਸਰਕਾਰੀ ਡਾਇਰੈਕਟਰੀ ਤੱਕ ਡਿਜ਼ੀਟਲ ਪਹੁੰਚ ਬਣਾ ਸਕਣਗੇ। 

ਅਖਿਲ ਭਾਰਤੀ ਫੌਜੀ ਸਕੂਲ ਦਾਖਲਾ ਪ੍ਰੀਖਿਆ ਦੇ ਲਈ 19 ਨਵੰਬਰ, 2020 ਤੱਕ ਮੰਗੀਆਂ ਅਰਜ਼ੀਆਂ

 ਪੂਰੇ ਦੇਸ਼ ਦੇ ਫੌਜੀ ਸਕੂਲਾਂ ਵਿਚ ਵਿਦਿਅਕ ਸ਼ੈਸ਼ਨ 2021-22 ਵਿਚ ਦਾਖਲੇ ਲਈ ਆਯੋਜਿਤ ਕੀਤੀ ਜਾਣ ਵਾਲੀ ਅਖਿਲ ਭਾਰਤੀ ਫੌਜੀ ਸਕੂਲ ਦਾਖਲਾ ਪ੍ਰੀਖਿਆ ਦੇ ਲਈ 19 ਨਵੰਬਰ, 2020 ਤਕ ਬਿਨੈ ਮੰਗੇ ਹਨਹਰਿਆਣਾ ਵਿਚ ਸਥਿਤ ਦੋ ਫੌਜੀ ਸਕੂਲਾਂ ਨਾਂਟ ਫੌਜੀ ਸਕੂਲ ਕੁੰਜਪੁਰਾ (ਕਰਨਾਲ) ਅਤੇ ਫੌਜੀ ਸਕੂਲ ਰਿਵਾੜੀ ਵਿਚ ਦਾਖਲਾ ਲੈਣ ਦੇ ਇਛੁੱਕ ਮੁੰਡੇ ਤੇ ਕੁੜੀਆਂ ਆਨਲਾਇਨ ਬਿਨੈ ਕਰ ਸਕਦੇ ਹਨ|

ਬਿਗ ਬਰੇਕਿੰਗ… ਸੁਪਰਵਾਈਜ਼ਰ ਲਈ ਹਜ਼ਾਰਾਂ ਅਰਜ਼ੀਆਂ ਰੱਦ

ਹਿਮਾਚਲ ਪ੍ਰਦੇਸ਼ ਸਟਾਫ ਸਿਲੈਕਸ਼ਨ ਕਮੀਸ਼ਨ ਹਮੀਰਪੁਰ ਨੇ ਸੁਪਰਵਾਈਜ਼ਰ (LDR) ਦੀਆਂ 8790 ਅਰਜ਼ੀਆਂ ਰੱਦ ਕਰ ਦਿਤੀਆਂ ਹਨ । ਆਂਗਨਵਾੜੀ ਵਰਕਰਾਂ ਦੇ ਸੁਪਰਵਾਈਜ਼ਰ ਲਈ ਜ਼ਿਆਦਾਤਰ ਅਰਜ਼ੀਆਂ ਅਧੂਰੀਆਂ ਮਿਲਦੀਆਂ ਹੋਏ ਹਨ ।

Subscribe