ਚੰਡੀਗੜ੍ਹ ਦੀ ਸਾਂਸਦ ‘ਤੇ ਬਾਲੀਵੁੱਡ ਅਦਾਕਾਰ ਕਿਰਨ ਖੇਰ ਦੀਵਾਲੀ ਤੋਂ ਦਿਨ ਪਹਿਲਾਂ ਘਰ ਵਿੱਚ ਹੀ ਹੱਥ ਫਿਸਲਣ ਕਾਰਨ ਫੱਟੜ ਹੋ ਗਈ। ਜਿਹਨਾਂ ਨੂੰ ਇਲਾਜ ਦੇ ਲਈ ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਦੀ ਵੀਆਈਪੀ ਵਾਰਡ ‘ਚ ਦਾਖਿਲ ਕਰਵਾਇਆ ਗਿਆ ਹੈ।