Friday, November 22, 2024
 

Immunity

ਭੁੰਨੇ ਲਸਣ ਦੀਆਂ 2 ਤੁਰੀਆਂ ਕਰਨਗੀਆਂ ਬੀਮਾਰੀਆਂ ਨੂੰ ਦੂਰ,ਜਾਣੋ ਖਾਣ ਤਰੀਕਾ 💪🏻

ਸਰਦੀਆਂ ਵਿੱਚ ਬੀਮਾਰ ਹੋਣ ਦੇ ਚਾਂਸ ਜ਼ਿਆਦਾ ਹੁੰਦੇ ਹਨ। ਇਸ ਮੌਸਮ ਵਿੱਚ ਸਰੀਰ ਦਾ ਖਾਸ ਖਿਆਲ ਰੱਖਣ ਦੀ ਜ਼ਰੂਰਤ ਹੁੰਦੀ ਹੈ। ਅਜਿਹੇ ਵਿੱਚ ਭੁੰਨੇ ਲਸਣ ਦਾ ਸੇਵਨ ਕਾਫ਼ੀ ਫਾਇਦੇਮੰਦ ਹੁੰਦਾ ਹੈ। ਇਸ ਵਿੱਚ ਆਇਰਨ, ਵਿਟਾਮਿਨ ਤੋਂ ਲੈ ਕੇ ਕਈ ਜ਼ਰੂਰੀ ਤੱਤ ਪਾਏ ਜਾਂਦੇ ਹਨ, 

ਔਸ਼ਧੀ ਗੁਣਾਂ ਦਾ ਖ਼ਜਾਨਾ ਹੈ ਮੁਲੱਠੀ, ਪਰ ਖਾਣ ਲੱਗੇ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

ਮੁਲੱਠੀ ਭਾਵ Liquorice ਇਕ ਝਾੜੀਦਾਰ ਪੌਦਾ ਹੁੰਦਾ ਹੈ ਜੋ ਅੰਦਰ ਤੋਂ ਪੀਲਾ, ਰੇਸ਼ੇਦਾਰ ਤੇ ਹਲਦੀ ਸੁਧੰਗ ਵਾਲਾ ਹੁੰਦਾ ਹੈ। ਇਸ ਨੂੰ ਅਜਿਹੇ ਔਸ਼ਧੀ ਨੂੰ ਘਰੇਲੂ ਨੁਸਖੇ ਦੇ ਤੌਰ 'ਤੇ ਵਰਤਿਆ ਜਾਂਦਾ ਹੈ ਜੋ ਕਈ ਬੀਮਾਰੀਆਂ 'ਚ ਫਾਇਦਾ ਪਹੁੰਚਾਉਂਦੀ ਹੈ। ਮੁਲੱਠੀ ਦੀ ਵਰਤੋਂ ਸਰਦੀਆਂ ਤੋਂ ਅੱਖਾਂ ਦੇ ਰੋਗ, ਮੁੱਖ ਰੋਗ, ਕੰਠ ਰੋਗ ਤੇ ਦਿਲ ਦੇ ਰੋਗਾਂ ਦੇ ਇਲਾਜ ਲਈ ਵਰਤਿਆ ਜਾਂਦਾ ਹੈ। ਤੁਸੀਂ ਮੁਲੱਠੀ ਦੇ ਫਾਇਦਿਆਂ ਬਾਰੇ ਜ਼ਰੂਰ ਸੁਣਿਆ ਹੋਵੇਗਾ ਪਰ ਕੀ ਤੁਸੀਂ ਇਸ ਦੇ ਨੁਕਸਾਨ ਦੇ ਬਾਰੇ ਜਾਣਦੇ ਹੋ?

ਖੂਨ ਦੀ ਕਮੀ, ਦਾਗ ਧੱਬੇ, ਰੋਗ ਪ੍ਰਤੀਰੋਧਕ ਸ਼ਮਤਾ ਲਈ ਇਹ ਖਾਓ

ਗਰਮੀਆਂ ‘ਚ ਨਾਰੀਅਲ ਦਾ ਸੇਵਨ ਕਰਦਾ ਹੈ ਮਨੁੱਖੀ ਦੇਹ ਨੂੰ ਦਰੁਸਤ

Subscribe