ਬਾਹਰੀ ਰਾਜਾਂ ਵਿੱਚ ਰਹਿਣ ਵਾਲੇ 1601 ਹਿਮਾਚਲੀਆਂ ਨੇ ਵੀ ਇਸ ਲਈ ਅਪਲਾਈ ਕੀਤਾ ਹੈ । ਇਨ੍ਹਾਂ ਤੋਂ ਇਲਾਵਾ ਬਾਹਰੀ ਰਾਜਾਂ ਦੇ 5084 ਲੋਕਾਂ ਨੇ ਵੀ ਅਰਜ਼ੀਆਂ ਦਿਤੀਆਂ ਹਨ।