ਬਠਿੰਡਾ : ਪੰਜਾਬ ਦੇ ਬਠਿੰਡਾ ਜ਼ਿਲੇ ਵਿਚ ਸੀਆਈਏ ਸਟਾਫ ਦੇ ਏਐਸਆਈ ਨੂੰ ਇਕ ਵਿਧਵਾ ਔਰਤ ਨਾਲ ਬਲਾਤਕਾਰ ਕਰਦੇ ਸਮੇਂ ਪਿੰਡ ਬਾਠ ਦੇ ਲੋਕਾਂ ਨੇ ਰੰਗੇ ਹੱਥੀਂ ਫੜ ਲਿਆ। ਦੋਸ਼ੀ ਗੁਰਿੰਦਰ ਸਿੰਘ ਲੋਕਾਂ ਨੂੰ ਦੇਖ ਕੇ ਮੂੰਹ ਲੁਕਾ ਕੇ ਰੋਣ ਲੱਗ ਪਿਆ। ਉਸੇ ਸਮੇਂ, ਲੋਕਾਂ ਨੇ
ਸਥਾਨਕ ਸ਼ਹਿਰ ਦੇ ਇਕ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਦੁਆਰਾ ਇਕ ਵਿਦਿਆਰਥਣ ਨਾਲ ਕੁੱਟਮਾਰ ਕਰਨ ਦੀ ਵੀਡੀਓ ਵਾਇਰਲ ਹੋਈ ਹੈ।
ਅਕਸਰ ਪੁਲਿਸ ਵਾਲਿਆਂ ਦਾ ਨਾਂ ਸੁਣ ਕੇ ਇਕ ਰੋਅਬਦਾਰ ਚਿਹਰਾ ਸਾਹਮਣੇ ਆ ਜਾਂਦਾ ਹੈ ਪਰ ਪੁਲਿਸ ਵਾਲੇ ਵੀ ਇਨਸਾਨ ਹੁੰਦੇ ਹਨ ਤੇ ਕਈ ਵਾਰ ਤਾਂ ਉਹ ਮਾਨਵਤਾ ਦਾ ਅਜਿਹਾ ਕੰਮ ਕਰ ਦਿੰਦੇ ਹਨ
ਇਕ ਲੜਕੀ ਨੂੰ ਘੱਟ ਨੰਬਰ ਆਉਣ ’ਤੇ ਮਾਪਿਆਂ ਨੇ ਝੜਕਿਆ ਤਾਂ ਉਸ ਨੇ ਖੁਦ ਅਗਵਾ ਹੋਣ ਦੀ ਕਹਾਣੀ ਘੜ ਦਿਤੀ। ਘਬਰਾਏ ਮਾਪੇ ਪੁਲਿਸ ਕੋਲ ਪੁੱਜ ਗਏ
ਅਤਿਵਾਦੀਆਂ ਨੇ 300 ਤੋਂ ਵੱਧ ਵਿਦਿਆਰਥਣਾਂ ਨੂੰ ਅਗਵਾ ਕਰ ਲਿਆ ਹੈ। ਇਹ ਘਟਨਾ ਨਾਈਜੀਰੀਆ ਦੇ ਉੱਤਰ-ਪੱਛਮੀ ਜਮਫਾਰਾ ਰਾਜ ਵਿਚ ਵਾਪਰੀ।
ਕੌਮੀ ਬਾਲੜੀ ਦਿਵਸ ਦੇ ਮੌਕੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੀਆਂ ਲੜਕੀਆਂ ਦੇ ਮਨੋਬਲ ਵਿੱਚ ਆਏ ਸੁਧਾਰ ਬਾਰੇ ਜਾਣਕਾਰੀ ਸਾਂਝੀ ਕਰਦਿਆ ਸ੍ਰੀਮਤੀ ਰਵਿੰਦਰ ਕੌਰ
ਮੱਧ ਪ੍ਰਦੇਸ਼ : ਮੱਧ ਪ੍ਰਦੇਸ਼ ਦੇ ਉਮਰੀਆ ਜਿਲ੍ਹੇ ਵਿਚ 13 ਸਾਲਾ ਇਕ ਲੜਕੀ ਨੂੰ ਇਸ ਮਹੀਨੇ ਦੀ ਸ਼ੁਰੂਆਤ ਵਿਚ ਦੋ ਵਾਰ ਅਗ਼ਵਾ ਕਰ ਕੇ ਕਥਿਤ ਰੂਪ ਨਾਲ 9 ਲੋਕਾਂ ਵਲੋਂ ਸਮੂਹਕ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਸੱਤ ਦੋਸ਼ੀਆਂ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਇਹ ਜਾਣਕਾਰੀ ਇਕ ਪੁਲਿਸ ਅਧਿਕਾਰੀ ਨੇ ਦਿਤੀ ਹੈ।
ਸੂਡਾਨ: ਸੂਡਾਨ ਵਿਚ ਖਾਰਤੂਮ ਸ਼ਹਿਰ ਤੋਂ ਇੱਕ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ 20 ਲੋਕਾਂ ਨੇ ਮਿਲ ਕੇ ਇੱਕ ਲੜਕੀ ਦੇ ਨਾਲ ਬਲਾਤਕਾਰ ਕੀਤਾ। ਮੁਲਜ਼ਮਾਂ ਨੇ ਲੜਕੀ ਦੀ ਕਾਰ ਨੂੰ ਘੇਰ ਕੇ ਬਾਹਰ ਖਿੱਚ ਲਿਆ ਅਤੇ ਬਲਾਤਕਾਰ ਕੀਤਾ। ਅਜੇ ਪੀੜਤਾ ਦੀ ਉਮਰ ਦੱਸੀ ਨਹੀਂ ਗਈ ਹੈ।
ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲ੍ਹੇ ਤੋਂ ਬੀਤੀ ਰਾਤ ਇੱਕ ਨਬਾਲਿਗ ਕੁੜੀ ਨਾਲ ਰੇਪ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਦੇ ਹੀ ਦੋ ਮੁੰਡਿਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਦੋਨੇਂ ਦੋਸ਼ੀ ਭਰਾ ਹਨ। ਪੁਲਸ ਨੇ ਇੱਕ ਮੁੱਖ ਦੋਸ਼ੀ ਨੂੰ ਹਿਰਾਸਤ 'ਚ ਲੈ ਲਿਆ ਹੈ ਅਤੇ ਮਾਮਲੇ ਦੀ ਜਾਂਚ 'ਚ ਲੱਗ ਗਈ ਹੈ।
ਪੁਲਸ ਨੇ ਇਕ ਪਤੀ-ਪਤਨੀ ਨੂੰ 20 ਸਾਲਾ ਕੁੜੀ ਨਾਲ ਧੋਖੇ ਨਾਲ ਇਕ ਬਾਬੇ ਕੋਲੋਂ ਜਬਰ-ਜ਼ਿਨਾਹ ਕਰਵਾਉਣ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ਹਿਰ ਦੇ ਇਕ ਇਲਾਕੇ 'ਚ ਬੀ. ਐੱਸ. ਸੀ. 'ਚ ਪੜ੍ਹਦੀ ਕੁੜੀ ਦੇ ਘਰ 'ਚ ਰਹਿੰਦੇ ਕਿਰਾਏਦਾਰ ਪਤੀ-ਪਤਨੀ ਨੇ ਪਹਿਲਾਂ ਤਾਂ ਵਿਦਿਆਰਥਣ ਨੂੰ ਆਪਣੇ ਝਾਂਸੇ 'ਚ ਲਿਆ ਅਤੇ ਫਿਰ ਇਕ ਬਾਬੇ ਕੋਲੋਂ ਜਬਰ-ਜ਼ਿਨਾਹ ਕਰਵਾਇਆ।
ਪਾਕਿਸਤਾਨ ਦੀ ਇੱਕ ਸੰਸਦੀ ਕਮੇਟੀ ਨੇ ਕਿਹਾ ਹੈ ਕਿ ਦੇਸ਼ ਧਾਰਮਿਕ ਘੱਟ ਗਿਣਤੀਆਂ ਨੂੰ ਜਬਰੀ ਧਰਮ ਪਰਿਵਰਤਨ ਤੋਂ ਬਚਾਉਣ ਦੀ ਆਪਣੀ ਜ਼ਿੰਮੇਵਾਰੀ ਨੂੰ ਪੂਰਾ ਨਹੀਂ ਕਰ ਸਕਿਆ ਹੈ। ਸੰਸਦ ਮੈਂਬਰ ਅਨਵਰ-ਉਲ-ਹੱਕ ਕਾਕਰ ਦੀ ਅਗਵਾਈ ਵਾਲੀ ਸੰਸਦੀ ਕਮੇਟੀ ਨੇ ਹਿੰਦੂ ਲੜਕੀਆਂ ਦੇ ਜਬਰੀ ਧਰਮ ਪਰਿਵਰਤਨ ਦੇ ਮਾਮਲਿਆਂ ਦੀ ਜਾਂਚ ਕਰਨ ਲਈ ਹਾਲ ਹੀ ਵਿੱਚ ਸਿੰਧ ਦੇ ਕੁਝ ਇਲਾਕਿਆਂ ਦਾ ਦੌਰਾ ਕੀਤਾ।
ਤਾਈਵਾਨ ਵਿਚ ਪੰਤਗ ਉਤਸਵ ਦਾ ਆਯੋਜਨ ਚਲ ਰਿਹਾ ਹੈ। ਇਸ ਉਤਸਵ ਵਿਚ ਇੱਕ ਬੱਚੀ ਪਤੰਗ ਦੀ ਡੋਰ ਵਿਚ ਉਲਝ ਗਈ, ਜਿਸ ਨਾਲ ਉੱਥੇ ਮੌਜੂਦ ਲੋਕ ਡਰ ਗਏ। ਬੱਚੀ ਕਈ ਫੁਟ ਉੱਚੀ ਹਵਾ ਵਿਚ ਉਡ ਗਈ।
ਭਾਰਤ ਵਿਚ ਚੋਣਵੇਂ ਗਰਭਪਾਤ ਕਾਰਨ 2020 ਤਕ ਕੁੜੀਆਂ ਦੇ ਜਨਮ ਦੇ ਅੰਕੜੇ ਵਿਚ ਲਗਭਗ 68 ਲੱਖ ਦੀ ਕਮੀ ਆਵੇਗੀ ਅਤੇ ਸੱਭ ਤੋਂ ਵੱਧ ਕਮੀ ਯੂਪੀ ਵਿਚ ਵੇਖਣ ਨੂੰ ਮਿਲੇਗੀ। ਸਾਊਦੀ ਅਰਬ ਦੀ ਕਿੰਗ ਅਬਦੁੱਲਾ ਯੂਨੀਵਰਸਿਟੀ ਆਫ਼ ਸਾਇੰਸ