ਵੈਨਕੁਵਰ : ਕੈਨੇਡਾ ਦੇ ਵੈਨਕੂਵਰ ਵਿਚ ਸਰਕਾਰ ਨੇ ਗੈਂਗਸਟਰਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ ਜਿਨ੍ਹਾਂ ਵਿਚੋਂ ਬੀਤੇ ਕਲ ਇਕ ਨੂੰ ਕਾਬੂ ਕਰ ਲਿਆ ਗਿਆ ਹੈ। ਦਰਅਸਲ ਪੁਲਿਸ ਵੱਲੋਂ ਲੋਕ ਸੁਰੱਖਿਆ ਵਾਸਤੇ ਖ਼ਤਰਨਾਕ ਕਰਾਰ ਦਿਤੇ 6 ਚੋਟੀ ਦੇ ਗੈਂਗ
ਬਾਂਦਾ : ਉੱਤਰ ਪ੍ਰਦੇਸ਼ ਦਾ ਗੈਂਗਸਟਰ ਅਤੇ ਬਾਹੁਬਲੀ ਵਿਧਾਇਕ ਮੁਖਤਾਰ ਅੰਸਾਰ ਦੀ ਸਿਹਤ ਉੱਤਰ ਪ੍ਰਦੇਸ਼ ਪਹੁੰਚਦੇ ਹੀ ਅਚਾਨਕ ਠੀਕ ਹੋ ਗਈ। ਬੁੱਧਵਾਰ ਸਵੇਰੇ ਜਦੋਂ ਅੰਸਾਰੀ ਬਾਂਦਾ ਜੇਲ੍ਹ ਪਹੁੰਚਿਆ ਤਾਂ ਉਹ ਖ਼ੁਦ ਆਪਣੇ ਪੈਰਾਂ 'ਤੇ ਤੁਰ ਕੇ ਬੈਰਕ ਤੱਕ ਗਿਆ।
ਰੋਪੜ, 6 ਅਪ੍ਰੈਲ (ਸੱਚੀ ਕਲਮ ਬਿਊਰੋ) : ਰੋਪੜ ਜੇਲ੍ਹ ’ਚ ਬੰਦ ਯੂਪੀ ਦੇ ਬਾਹੂਬਲੀ ਨੇਤਾ ਮੁਖ਼ਤਾਰ ਅੰਸਾਰੀ ਨੂੰ ਪੰਜਾਬ ਤੋਂ ਯੂਪੀ ਭੇਜਣ ਦੀ ਤਿਆਰੀ ਚੱਲ ਰਹੀ ਹੈ। ਇਸੇ ਦੇ ਚਲਦਿਆਂ ਯੂਪੀ ਪੁਲਿਸ ਦੀਆਂ ਟੀਮਾਂ ਰੋਪੜ ਜੇਲ੍ਹ ਪੁੱਜ ਚੁੱਕੀਆਂ ਹਨ। ਜਲਦ ਹੀ ਹੁਣ ਰਸਮੀ ਕਾਰਵਾਈ ਪੂਰੀ ਕਰ ਕੇ ਮੁਖ਼ਤਾਰ ਅੰਸਾਰੀ ਨੂੰ ਯੂਪੀ ਪੁ
ਨਵੀਂ ਦਿੱਲੀ, (ਸੱਚੀ ਕਲਮ ਬਿਊਰੋ) : ਪੁਲਿਸ ਟੀਮ ਨੇ ਜਦੋਂ ਫੱਜਾ ਨੂੰ ਰੋਕਿਆ ਤਾਂ ਉਸ ਨੇ ਪੁਲਿਸ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਤੋਂ ਬਾਅਦ ਜਵਾਬੀ ਕਾਰਵਾਈ ਵਿੱਚ ਫੱਜਾ ਨੂੰ ਪੁਲਿਸ ਨੇ ਢੇਰ ਕਰ ਦਿੱਤਾ। ਐਨਕਾਊਂਟਰ ਦੌਰਾਨ ਦੋਵਾਂ ਪਾਸਿਓਂ ਅੰਨ੍ਹਵਾਹ ਗੋਲੀਆਂ ਚੱਲੀਆਂ, ਜਿਸ ’ਚ ਦਿੱਲੀ ਪੁਲਿਸ
ਇਸ ਕਾਂਡ ਦੀ ਗੈਗਸਟਰ ਸੁੱਖਾ ਲੰਮੇਪੁਰ ਵਾਲਾ ਗਰੁਪ ਨੇ ਫ਼ੇਸਬੁੱਕ ਉਪਰ ਜ਼ਿੰਮੇਵਾਰੀ ਲੈ ਕੇ ਕਥਿਤ ਕਾਤਲਾਂ ਦੇ ਨਾਮ ਵੀ ਉਜਾਗਰ ਕੀਤੇ ਹਨ। ਇਸ ਤੋਂ ਇਲਾਵਾ ਇਸ ਗਰੁਪ ਵਲੋਂ ਬੀਤੀ ਸ਼ਾਮ ਇਸੇ ਫ਼ੇਸਬੁੱਕ ਪੇਜ ਉਪਰ ਇਕ ਹੋਰ ਪੋਸਟ ਪਾ ਕੇ ਇਹ ਵੀ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਕਿਸੇ ਧਰਮ ਜਾਂ ਵਿਅਕਤੀ ਨਾਲ ਕੋਈ ਨਿਜੀ ਦੁਸ਼ਮਣੀ ਨਹੀਂ, ਬਲਕਿ ਉਨ੍ਹਾਂ ਵਲੋਂ ਮਨੋਹਰ ਲਾਲ ਅਰੋੜਾ ਦੇ ਕਤਲ ਦਾ ਮੁੱਖ ਕਾਰਨ ਉਸ ਦੇ ਪ੍ਰਵਾਰ ਵਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨੀ ਸੀ।