Saturday, April 05, 2025
 

Deol

ਸੰਨੀ ਦਿਓਲ ਦੀ ਜਾਨ ਨੂੰ ਖਤਰਾ, ਮਿਲੀ 'ਵਾਈ' ਸ਼੍ਰੇਣੀ ਦੀ ਸੁਰੱਖਿਆ

ਬਾਲੀਵੁੱਡ ਐਕਟਰ 'ਤੇ ਭਾਜਪਾ ਦੇ ਗੁਰਪਾਸਪੁਰ ਤੋਂ ਸਾਂਸਦ ਸੰਨੀ ਦਿਓਲ ਦੀ ਜਾਨ ਨੂੰ ਖਤਰਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਸੰਨੀ ਦਿਓਲ ਨੂੰ 'ਵਾਈ' ਸ਼੍ਰੇਣੀ ਦੀ ਸੁਰੱਖਿਆ ਮੁਹੱਈਆ ਕਰਵਾਈ ਹੈ।

'ਅਪਨੇ- 2' 'ਚ ਦਿਖਾਈ ਦੇਣਗੀਆਂ ਦਿਓਲ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ

ਗੁਰੂ ਨਾਨਕ ਜਯੰਤੀ ਦੇ ਵਿਸ਼ੇਸ਼ ਮੌਕੇ ਸੋਮਵਾਰ ਨੂੰ ਦਿੱਗਜ ਅਭਿਨੇਤਾ ਧਰਮਿੰਦਰ ਨੇ ਆਪਣੀ ਆਉਣ ਵਾਲੀ ਫਿਲਮ ਦਾ ਐਲਾਨ ਕਰਦਿਆਂ ਪ੍ਰਸ਼ੰਸਕਾਂ ਨੂੰ ਵੱਡੀ ਖਬਰ ਦਿੱਤੀ ਹੈ। ਇਹ ਫਿਲਮ 2007 ਵਿੱਚ ਰਿਲੀਜ਼ ਹੋਈ ਫਿਲਮ ਅਪਨੇ ਦਾ ਦੂਜਾ ਭਾਗ ਹੈ। ਖਾਸ ਗੱਲ ਇਹ ਹੈ ਕਿ ਫਿਲਮ ਦੇ ਦੂਜੇ ਭਾਗ ਵਿੱਚ ਪ੍ਰਸ਼ੰਸਕ ਦਿਓਲ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਨੂੰ ਇਕੱਠੇ ਵੇਖ ਸਕਣਗੇ।

ਧਰਮਿੰਦਰ ਨੇ ਬਾਲੀਵੁੱਡ ਵਿਚ ਪੂਰੇ ਕੀਤੇ ਆਪਣੇ 60 ਸਾਲ, ਵੀਡੀਓ ਸਾਂਝੀ ਕਰ ਕਹੀ ਇਹ ਗੱਲ

ਅਦਾਕਾਰ ਧਰਮਿੰਦਰ ਕੁਮਾਰ ਹਿੰਦੀ ਸਿਨੇਮਾ ਦਾ ਮਸ਼ਹੂਰ ਅਦਾਕਾਰ ਹੈ। ਉਨ੍ਹਾਂ ਨੇ ਫਿਲਮਾਂ ਵਿੱਚ ਅਦਾਕਾਰੀ ਦਾ ਇੱਕ ਮਜ਼ਬੂਤ ਸਿੱਕਾ ਕਮਾਇਆ ਹੈ। 

Subscribe