Tuesday, December 03, 2024
 

Congratulation

ਅਦਾਕਾਰ ਸ਼ਹੀਰ ਸ਼ੇਖ ਦੇ ਘਰ ਆਈ ਮਾਸੂਮ ਪਰੀ

ਸਰਹੱਦਾਂ 'ਤੇ ਖੜੇ ਸੈਨਿਕਾਂ ਦੇ ਸਨਮਾਨ 'ਚ ਜਗਾਓ ਇਕ ਦੀਵਾ : ਪ੍ਰਧਾਨ ਮੰਤਰੀ

 ਐਤਵਾਰ ਨੂੰ  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 70ਵੇਂ 'ਮਨ ਕੀ ਬਾਤ' ਪ੍ਰੋਗਰਾਮ ਵਿਚ ਗਿਆਨ ਦੇ ਫੈਲਾਅ ਵਿਚ ਸ਼ਲਾਘਾਯੋਗ ਯਤਨਾਂ, ਖੇਤੀਬਾੜੀ ਵਿਚ ਆਈ.ਟੀ. ਦੇ ਜੁੜਦੇ ਨਵੇਂ ਪਹਿਲੂ ਨਾਲ ਰੋਸ਼ਨ ਹੁੰਦੀ ਜਿੰਦਗੀ ਅਤੇ ਸਰਦਾਰ ਵੱਲਭਭਾਈ ਪਟੇਲ ਦੇ ਜੀਵਨ ਅਤੇ ਜੀਵਨ ਨੂੰ ਰੌਸ਼ਨ ਕਰਨ ਵਿਚ ਸ਼ਲਾਘਾਯੋਗ ਉਪਰਾਲਿਆਂ 'ਤੇ ਚਾਨਣਾ ਪਾਇਆ। ਇਸ ਮੌਕੇ ਉਨ੍ਹਾਂ ਵਿਜੈਦਸ਼ਮੀ ਅਰਥਾਤ ਦੁਸਹਿਰੇ ਦੇ ਤਿਉਹਾਰ ਤੇ ਸਮੂਹ ਦੇਸ਼ ਵਾਸੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।

ਰਾਸ਼ਟਰਪਤੀ ਅਤੇ ਉਪਰਾਸ਼ਟਰਪਤੀ ਨੇ ਦੁਸ਼ਹਿਰੇ 'ਤੇ ਦੇਸ਼ਵਾਸੀਆਂ ਨੂੰ ਦਿੱਤੀ ਵਧਾਈ

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਐਤਵਾਰ ਨੂੰ ਬੁਰਾਈ ਉੱਤੇ ਚੰਗਆਈ ਦੀ ਜਿੱਤ ਦੇ ਪ੍ਰਤੀਕ ਦੁਸ਼ਹਿਰੇ ਦੀਆਂ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ । ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਆਪਣੇ ਸੰਦੇਸ਼ ਵਿੱਚ ਕਿਹਾ, ਸਾਰੇ ਦੇਸ਼ ਵਾਸੀਆਂ ਨੂੰ ਦੁਸਹਿਰੇ ਦੀਆਂ ਵਧਾਈਆਂ ਅਤੇ ਸ਼ੁੱਭਕਾਮਨਾਵਾਂ। ਇਹ ਤਿਉਹਾਰ ਅਧਰਮ ਅਤੇ ਧਰਮ ਅਤੇ  ਝੂਠ ਤੇ ਸੱਚ ਦੀ ਜਿੱਤ ਦਾ ਪ੍ਰਤੀਕ ਹੈ। 

Subscribe