Friday, April 04, 2025
 

Bigg Boss

ਦਿਵਿਆ ਅਗਰਵਾਲ ਨੇ ਜਿੱਤੀ ਬਿਗ ਬੌਸ OTT ਦੀ ਟਰਾਫੀ

ਦਿਵਿਆ ਅਗਰਵਾਲ ਨੇ 'ਬਿੱਗ ਬੌਸ ਓਟੀਟੀ' (Bigg Boss OTT) ਦਾ ਗ੍ਰੈਂਡ ਫਿਨਾਲੇ ਜਿੱਤਿਆ ਹੈ। ਦਿਵਿਆ ਅਗਰਵਾਲ (Divya Aggarwal) ਸਮੇਤ ਚੋਟੀ ਦੇ 5 ਵਿੱਚ ਰਾਕੇਸ਼ ਬਾਪਤ, ਸ਼ਮਿਤਾ ਸ਼ੈੱਟੀ, ਪ੍ਰਤੀਕ ਸਹਿਜਪਾਲ ਅਤੇ ਨਿਸ਼ਾਂਤ ਭੱਟ ਸ਼ਾਮਲ ਸਨ। ਇਸ ਦੇ ਨਾਲ ਹੀ ਸਿਖਰ 2 ਵਿੱਚ ਦਿਵਿਆ ਅਤੇ ਨਿਸ਼ਾਂਤ ਭੱਟ ਦੇ ਵਿੱਚ ਮੁਕਾਬਲਾ ਹੋਇਆ। 

Covid-19 : ਸਲਮਾਨ ਖਾਨ ਇਕਾਂਤਵਾਸ, ਡਰਾਈਵਰ ਦੀ ਰਿਪੋਰਟ ਪੌਜ਼ਿਟਿਵ

ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਡਰਾਈਵਰ ਸਣੇ ਦੋ ਸਟਾਫ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਜਿਸ ਤੋਂ ਬਾਅਦ ਸਲਮਾਨ ਖਾਨ(Salman Khan) ਨੇ ਖੁਦ ਨੂੰ ਇਕਾਂਤਵਾਸ ਕਰ ਲਿਆ ਹੈ। ਸਲਮਾਨ ਬਿੱਗ ਬੌਸ -14 ਦੀ ਮੇਜ਼ਬਾਨੀ ਕਰ ਰਹੇ ਹਨ। ਅਜਿਹੀ ਸਥਿਤੀ ਵਿੱਚ, ਹੁਣ ਵੇਖਣਾ ਹੋਵੇਗਾ ਕਿ ਉਹ ਆਉਣ ਵਾਲੇ ਐਪੀਸੋਡਾਂ ਲਈ ਕੀ ਕੀਤਾ ਜਾਵੇਗਾ।

ਹਿਮਾਂਸ਼ੀ ਖੁਰਾਣਾ ਨੇ 'ਕੋਰੋਨਾ' ਤੋਂ ਜਿੱਤੀ ਜੰਗ

ਮਸ਼ਹੂਰ ਪੰਜਾਬੀ ਗਾਇਕਾ, ਅਦਾਕਾਰਾ ਤੇ 'ਬਿੱਗ ਬੌਸ 13' ਦੀ ਸਾਬਕਾ ਮੁਕਾਬਲੇਬਾਜ਼ ਹਿਮਾਂਸ਼ੀ ਖੁਰਾਣਾ ਨੇ ਕੋਰੋਨਾ ਵਾਇਰਸ ਤੋਂ ਜੰਗ ਜਿੱਤ ਲਈ ਹੈ। ਬੀਤੇ ਦਿਨੀਂ ਉਹ ਇਸ ਖ਼ਤਰਨਾਤ ਵਾਇਰਸ ਦਾ ਸ਼ਿਕਾਰ ਹੋਈ ਸੀ। ਇਸ ਤੋਂ ਬਾਅਦ ਉਸ ਦੀ ਹਾਲਤ ਜ਼ਿਆਦਾ ਖ਼ਰਾਬ ਹੋ 

Subscribe