Friday, November 22, 2024
 

ਹਥਿਆਰ

ਅਮਰੀਕੀ ਰੱਖਿਆ ਸੱਕਤਰ ਨੂੰ ਦਿੱਤਾ ਗਿਆ ਗਾਰਡ ਆਫ ਆਨਰ

ਤੀਜੀ 'ਟੂ ਪਲੱਸ ਟੂ' ਗੱਲਬਾਤ ਲਈ ਭਾਰਤ ਪਹੁੰਚੇ ਅਮਰੀਕਾ ਦੇ ਰੱਖਿਆ ਸਕੱਤਰ ਮਾਰਕ ਐਸਪਰ ਦਾ ਸਾਉਥ ਬਲਾਕ  ਪਹੁੰਚਣ 'ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੁਆਰਾ ਗਰਮਜੋਸ਼ੀ ਨਾਲ ਸੁਆਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਤਿੰਨਾਂ ਸੈਨਾਵਾਂ ਦੀ ਤਰਫੋਂ ਗਾਰਡ ਆਫ਼ ਆਨਰ ਦੇਣ ਦੀ ਪ੍ਰਕਿਰਿਆ ਪੂਰੀ ਕੀਤੀ ਗਈ। ਇਸ ਤੋਂ ਬਾਅਦ ਅਮਰੀਕਾ ਦੇ ਸੁੱਰਖਿਆ ਸੱਕਤਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਵਿਚਕਾਰ ਦੁਵੱਲੀ ਬੈਠਕ ਸ਼ੁਰੂ ਹੋਈ।

ਸੁਕਨਾ ਵਾਰ ਮੈਮੋਰੀਅਲ ਵਿਖੇ ਰਾਜਨਾਥ ਨੇ ਕੀਤੀ ਹਥਿਆਰਾਂ ਦੀ ਪੂਜਾ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਤਵਾਰ ਨੂੰ ਦਾਰਜੀਲਿੰਗ ਵਿਚ ਸੁਕਨਾ ਵਾਰ ਮੈਮੋਰੀਅਲ ਵਿਚ ਹਥਿਆਰਾਂ ਦੀ ਪੂਜਾ ਕੀਤੀ। ਅੱਜ ਸਵੇਰੇ ਦਾਰਜੀਲਿੰਗ ਵਿੱਚ ਸੁਕਨਾ ਵਾਰ ਮੈਮੋਰੀਅਲ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਸੈਨਿਕਾਂ ਨੂੰ ਸੰਬੋਧਿਤ ਕੀਤਾ। ਉਨ੍ਹਾਂ ਦੇ ਨਾਲ ਆਰਮੀ ਚੀਫ ਜਨਰਲ ਮਨੋਜ ਮੁਕੰਦ ਨਰਵਾਨ ਵੀ ਸਨ। ਪੂਜਾ ਕਰਨ ਤੋਂ ਬਾਅਦ ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾ ਭਾਰਤੀ ਫੌਜ ਦੇ ਜਵਾਨਾਂ ਨੂੰ ਮਿਲ ਕੇ ਬਹੁਤ ਖੁਸ਼ ਮਹਿਸੂਸ ਕਰਦਾ ਹਾਂ।

ਸ਼ਾਰਪ ਸ਼ੂਟਰ ਹਰਮਨ ਭਾਊ ਅਸਲੇ ਸਣੇ ਗ੍ਰਿਫ਼ਤਾਰ

ਸਥਾਨਕ ਪੁਲਿਸ ਨੇ ਵੱਡੀ ਕਾਮਯਾਬੀ ਹਾਸਿਲ ਕਰਦੇ ਹੋਏ ਸ਼ਾਰਪ ਸ਼ੂਟਰ ਭਾਊ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਸ ਕੋਲੋਂ ਅਸਲਾ ‘ਤੇ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ। ਹਰਮਨ ਜੀਤ ਉਰਫ਼ ਭਾਊ ਨੇ ਪਿਛਲੇ ਮਹੀਨੇ ਮੋਗਾ ਮੰਡੀ ਵਿਚ ਇਕ ਚਾਵਲ ਵਪਾਰੀ ਨੂੰ ਆਪਣੇ ਦੋ ਸਾਥੀਆਂ ਸਮੇਤ ਗੋਲੀ ਮਾਰੀ ਸੀ। ਮੋਗਾ ਪੋਲਿਸ ਨੇ ਉਸ ਦੇ ਦੋ ਸਾਥੀ, ਅਜੈ ਕੁਮਾਰ ਵਾਸੀ ਕੋਟਕਪੂਰਾ ਅਤੇ ਅੰਮ੍ਰਿਤਪਾਲ ਵਾਸੀ ਭਿੰਡਰ ਕਲਾਂ ਨੂੰ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ

ਚੀਨ ਦੀ ਸਰਹੱਦ 'ਤੇ ਇਸ ਵਾਰ ਹਥਿਆਰਾਂ ਦੀ ਪੂਜਾ ਕਰਨਗੇ ਰੱਖਿਆ ਮੰਤਰੀ

ਇਸ ਵਾਰ ਰੱਖਿਆ ਮੰਤਰੀ ਰਾਜਨਾਥ ਸਿੰਘ ਚੀਨ ਦੀ ਸਰਹੱਦ 'ਤੇ ਤਾਇਨਾਤ ਫੌਜਾਂ ਨਾਲ ਦੁਸਹਿਰਾ ਮਨਾਉਣਗੇ। ਉਨ੍ਹਾਂ ਦੇ ਮਨੋਬਲ ਨੂੰ ਵਧਾਉਣ ਦੇ ਨਾਲ, ਉਹ ਸੈਨਿਕਾਂ ਨਾਲ ਅਸਲ ਕੰਟਰੋਲ ਰੇਖਾ (ਐਲਏਸੀ) ਦੇ ਨਾਲ ਹਥਿਆਰਾਂ ਦੀ ਪੂਜਾ ਕਰਨਗੇ। ਰੱਖਿਆ ਮੰਤਰੀ 23-24 ਅਕਤੂਬਰ ਨੂੰ ਸਿੱਕਮ ਸੈਕਟਰ ਵਿੱਚ ਐਲਏਸੀ ਦਾ ਦੌਰਾ ਕਰਨਗੇ। ਇਸ ਸਮੇਂ ਦੌਰਾਨ ਉਹ ਸਿੱਕਮ ਸੈਕਟਰ ਵਿਚ ਬਣੇ ਕਈ ਰਣਨੀਤਕ ਪੁਲਾਂ ਦਾ ਉਦਘਾਟਨ ਅਤੇ ਆਗਾਜ ਵੀ ਕਰਨਗੇ।

ਗੈਂਗਸਟਰ ਸੁਖਮਨਪ੍ਰੀਤ ਦੇਸੀ ਪਿਸਤੌਲ ਸਣੇ ਪੁਲਿਸ ਅੜਿੱਕੇ

ਸਥਾਨਕ ਪੁਲਿਸ ਨੇ ਗੈਂਗਸਟਰ ਸੁਖਮਨਪ੍ਰੀਤ ਸਿੰਘ ਨੂੰ ਦੇਸੀ ਪਿਸਤੌਲ ਸਣੇ ਗ੍ਰਿਫ਼ਤਾਰ ਕੀਤਾ ਹੈ। ਜਿਹੜਾ ਆਪਣੇ ਸਾਥੀਆਂ ਨਾਲ ਮਿਲ ਕੇ ਸਰਹੱਦੀ ਜ਼ਿਲ੍ਹਿਆਂ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ 

ਅੱਠ ਮਾਓਵਾਦੀਆਂ ਸਮੇਤ ਦਸ ਗ੍ਰਿਫ਼ਤਾਰ, ਵੱਡੀ ਗਿਣਤੀ ਵਿੱਚ ਹਥਿਆਰ ਬਰਾਮਦ

ਬਿਹਾਰ  ਦੇ ਮੁੰਗੇਰ ਜ਼ਿਲ੍ਹੇ ਵਿੱਚ ਸ਼ਨੀਵਾਰ ਨੂੰ ਅੱਠ ਮਾਓਵਾਦੀਆਂ ਸਮੇਤ ਦਸ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਦੇ ਕੋਲੋਂ ਵੱਡੀ ਗਿਣਤੀ 'ਚ ਹਥਿਆਰ ਅਤੇ ਕਾਰਤੂਸ ਬਰਾਮਦ ਕੀਤੇ ਗਏ।  

ਦੇਵੀ-ਦੇਵਤੀਆਂ ਨੂੰ ਖ਼ੁਸ਼ ਕਰਨ ਲਈ ਪਤਨੀ ਦਾ ਸਿਰ ਵੱਡ ਕੇ ਚੜ੍ਹਾਇਆ

ਮੱਧ ਪ੍ਰਦੇਸ਼ ਦੇ ਸਿੰਗਰੌਲੀ ਜ਼ਿਲ੍ਹੇ ਦੇ ਇਕ ਪਿੰਡ 'ਚ ਨਰ ਬਲੀ ਦਾ ਮਾਮਲਾ ਸਾਹਮਣੇ ਆਇਆ ਹੈ। 50 ਸਾਲਾ ਇਕ ਵਿਅਕਤੀ ਬ੍ਰਿਜੇਸ਼ ਨੇ ਧਾਰਦਾਰ ਹਥਿਆਰ ਨਾਲ ਅਪਣੀ 45 ਸਾਲਾ ਪਤਨੀ ਦੇ ਸਿਰ ਨੂੰ ਧੜ ਤੋਂ ਵੱਖ ਕਰ ਕੇ ਅਪਣੇ ਦੇਵੀ ਦੇਵਤਿਆਂ ਨੂੰ ਖ਼ੁਸ਼ ਕਰਨ ਲਈ ਚੜ੍ਹਾ ਦਿਤਾ।

ਅਣਪਛਾਤਿਆਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਇਕ ਦੀ ਮੌਤ ਤੇ ਦੂਜਾ ਗੰਭੀਰ ਜ਼ਖਮੀ

ਸਥਾਨਕ ਸ਼ਹਿਰ ਦੀ ਨਾਭਾ ਰੋਡ ਉਪਰ ਸਥਿਤ ਪਨਗ੍ਰੇਨ ਦੇ ਗੋਦਾਮਾਂ 'ਚ ਬੀਤੀ ਰਾਤ ਦਾਖ਼ਲ ਹੋਏ ਵੱਡੀ ਗਿਣਤੀ 'ਚ ਅਣਪਛਾਤਿਆਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਇਕ ਨੌਜਵਾਨ ਚੌਂਕੀਦਾਰ ਨੂੰ ਮੌਤ ਦੇ ਘਾਟ ਉਤਾਰ ਦੇਣ ਅਤੇ ਇਕ ਨੂੰ ਜ਼ਖ਼ਮੀ ਕਰ ਦੇਣ ਦੀ ਖਬਰ ਮਿਲੀ ਹੈ। ਘਟਨਾ 'ਚ ਜਖ਼ਮੀ ਹੋਏ ਅਤਰ ਸਿੰਘ ਪੁੱਤਰ ਜੌਗਿੰਦਰ ਸਿੰਘ ਵਾਸੀ ਪਿੰਡ ਬਖਤੜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 

ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ

ਕਰਨਦੀਪ ਗੰਭੀਰ ਹਾਲਤ 'ਚ ਜ਼ਖਮੀ ਹੋ ਗਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਮੌਕੇ 'ਤੇ ਪਹੁੰਚੇ ਕਰਨਦੀਪ ਦੇ ਪਰਿਵਾਰ ਸਣੇ ਪਿੰਡ ਦੇ ਲੋਕ ਉਸ ਨੂੰ ਹਸਪਤਾਲ ਲਿਜਾਣ ਲੱਗੇ ਤਾਂ ਜ਼ਖਮਾਂ ਦੀ ਤਾਬ ਨਾ ਝਲਦੇ ਹੋਏ ਕਰਨਦੀਪ ਨੇ ਦਮ ਤੋੜ ਦਿੱਤਾ

ਕੁਪਵਾੜਾ 'ਚ ਭਾਰੀ ਮਾਤਰਾ 'ਚ ਹਥਿਆਰ ਬਰਾਮਦ

ਤੇਜ਼ਧਾਰ ਹਥਿਆਰਾਂ ਨਾਲ ਬਜ਼ੁਰਗ ਦਾ ਕਤਲ

ਤੇਜ਼ਧਾਰ ਹਥਿਆਰ ਨਾਲ ਇੱਕੋ ਪਰਿਵਾਰ ਦੇ ਤਿੰਨ ਜੀਅ ਵੱਡੇ

ਨੋਵਾ ਸਕੋਟੀਆ ਗੋਲੀਬਾਰੀ : ਟਰੂਡੋ ਨੇ ਇਨ੍ਹਾਂ ਹਥਿਆਰਾਂ 'ਤੇ ਲਾਈ ਪਾਬੰਦੀ

ਰਾਜਸਥਾਨ : ਤਾਲਾਬੰਦੀ ਕਾਰਨ ਫਸੇ ਪੰਜਾਬੀ ਮਜਦੂਰਾਂ ਨੂੰ ਲੈਣ ਗਏ ਬੱਸ ਚਾਲਕਾਂ ਨਾਲ ਗੁੰਡਾਗਰਦੀ

ਵਾਰਦਾਤ : ਮਹਿਲਾ ਸਰਪੰਚ ਦੇ ਪਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਹਥਿਆਰ ਰੱਖ ਸਕਣਗੇ ਅਧਿਆਪਕ, ਪਾਸ ਕੀਤਾ ਬਿਲ

ਦੂਜੇ ਪੜਾਅ ਦੀ ਵੋਟਿੰਗ ਤੋਂ ਪਹਿਲਾਂ ਯੂ.ਪੀ. ''ਚ ਵੱਡੀ ਗਿਣਤੀ ''ਚ ਹਥਿਆਰ ਬਰਾ

Subscribe