ਤੀਸਰੇ ਪਾਤਸ਼ਾਹ ਜੀ ਦੇ ਜੋਤੀ ਜੋਤਿ ਦਿਵਸ ਮੌਕੇ, ਉਨ੍ਹਾਂ ਨੂੰ ਕੋਟਿ ਕੋਟਿ ਸਿਜਦਾ
ਧੰਨ-ਧੰਨ ਸ੍ਰੀ ਗੁਰੂ ਅਮਰਦਾਸ ਜੀ ਨੇ ਦੁਨੀਆਂ ਨੂੰ ਬਾਹਰੀ ਭੇਖਾਂ ਦਾ ਖੰਡਨ ਕਰਨ ਅਤੇ ਗ੍ਰਹਿਸਥ ਜੀਵਨ 'ਚ ਰਹਿੰਦਿਆਂ ਅਧਿਆਤਮਿਕ ਬਿਰਤੀ ਗ੍ਰਹਿਣ ਕਰਨ ਵੱਲ ਪ੍ਰੇਰਿਆ। ਕੁੱਲ ਲੋਕਾਈ ਨੂੰ ਜੀਵਨ ਦੇ ਅਸਲ ਮੰਤਵ ਨਾਲ ਸਾਂਝ ਪਾਉਣ ਵਾਲੇ ਸੇਵਾ ਦੇ ਪੁੰਜ, ਤੀਸਰੇ ਪਾਤਸ਼ਾਹ ਜੀ ਦੇ ਜੋਤੀ ਜੋਤਿ ਦਿਵਸ ਮੌਕੇ, ਉਨ੍ਹਾਂ ਨੂੰ ਕੋਟਿ ਕੋਟਿ ਸਿਜਦਾ