Thursday, November 21, 2024
 

Photo Gallery

ਕੋਰੋਨਾ ਕਾਰਨ ਮਨੁੱਖਤਾ ਤੇ ਲੱਗੀ ਤਾਲਾਬੰਦੀ ਨੇ ਪਸ਼ੂ-ਪੰਛੀਆਂ ਦੀ ਸੁਤੰਤਰਤਾ ਅਤੇ ਲੱਗੇ ਜਿੰਦਰੇ ਖੋਲ੍ਹੇ

ਆਲਮੀ ਪੱਧਰ ਤੇ ਫੈਲੀ ਮਹਾਮਾਰੀ ਕੋਰੋਨਾ ਵਾਇਰਸ ਕਾਰਨ ਮਾਨਵ ਜਾਤੀ ਨੂੰ ਜਿੱਥੇ ਘਰਾਂ ਅੰਦਰ ਬਝ ਕੇ ਬਹਿਣਾ ਪੈ ਰਿਹਾ ਹੈ ਉਥੇ ਹੀ ਪਸ਼ੂ ਪੰਛੀਆਂ ਅਤੇ ਜਾਨਵਰਾਂ ਨੇ ਆਪਣੀ ਪੋਹੰਚ ਦਾ ਦਾਇਰਾ ਵਧਾ ਲਿਆ ਹੈ। ਇਹੋ ਜਿਹਾ ਹੀ ਇਕ ਨਜ਼ਾਰਾ ਅੱਜ ਦੇਖਣ ਨੂੰ ਮਿਲਿਆ। ਪਰਦੂਸ਼ਣ ਦੇ ਘਟ ਰਹੇ ਪੱਧਰ ਨੇ ਜਿਥੇ ਆਬੋ-ਹਵਾ ਨੂੰ ਸੁਥਰਾ ਕਰ ਦਿੱਤਾ ਹੈ ਉਥੇ ਹੀ ਕੁਦਰਤ ਵੱਲੋਂ ਬਨਾਏ ਅਨਮੋਲ ਪਸੂ ਪੰਛੀ ਵੀ ਸੁਰੱਖਿਅਤ ਮਹਿਸੂਸ ਕਰ ਰਹੇ ਹਨ। ਇਹ ਕਿਹੋ ਜਿਹੇ ਨਜ਼ਾਰੇ ਦੀਆਂ ਕੁਝ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਹਨ ਜਿਸ ਵਿੱਚ ਖੂਬਸੂਰਤ ਹਿਰਨ ਸਾਫ਼-ਸੁਥਰੇ ਵਾਤਾਵਰਨ ਦਾ ਨਜ਼ਾਰਾ ਮਾਣ ਦੇ ਪ੍ਰਤੀਤ ਹੋ ਰਹੇ ਹਨ।

More Photos

ਗੁਲਾਬ ਦੀ ਤਰ੍ਹਾਂ ਬਣੋ ਜੋ ਕੰਡਿਆਂ ’ਚ ਰਹਿ ਕੇ ਵੀ ਖਿੜਣਾ ਸਿਖਾਉਂਦੈ

ਆਪਣੀ ਗ਼ਲਤੀ ਮੰਨਣ ਵਿੱਚ ਕੋਈ ਹਰਜ਼ ਨਾ ਕਰ ਕਿਉੰ ਜੋ ਇਸ ਨਾਲ ਕਿਸੇ ਆਪਣੇ ਨੂੰ ਦੂਰ ਹੋਣ ਤੋਂ ਰੋਕ ਸਕਦੈਂ

ਤੁਹਾਡੀ ਚੁੱਪ ਤੁਹਾਨੂੰ ਬਹੁਤ ਰੋਗਾਂ ਤੇ ਅਲਾਮਤਾਂ ਤੋਂ ਬਚਾ ਲੈਂਦੀ ਹੈ

ਪੰਥ ਰਤਨ ਮਾਸਟਰ ਤਾਰਾ ਸਿੰਘ ਦਾ ਅੱਜ 138ਵਾਂ (24 ਜੂਨ 1885) ਜਨਮ ਦਿਨ

Bhagwant Mann

Current news

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਕੀਤੀ ਗਈ ਦੀਪਮਾਲਾ ਦੀਆਂ ਖ਼ੂਬਸੂਰਤ ਤਸਵੀਰਾਂ

ਜਿਨੀ ਤੂ ਇਕ ਮਨਿ ਸਚੁ ਧਿਆਇਆ ਤਿਨ ਕਾ ਸਭੁ ਦੁਖੁ ਗਵਾਇਆ।।

ਕਿਸਾਨਾਂ ਨੂੰ ਮਿਲੇਗਾ ਗੰਨੇ ਦਾ ਨਵਾਂ ਰੇਟ, 7 ਸਤੰਬਰ ਤੱਕ ਮਿਲੇਗਾ ਗੰਨੇ ਦਾ ਬਕਾਇਆ

ਦਿਉ ਜਵਾਬ : ਸ਼ਹੀਦ ਭਗਤ ਸਿੰਘ ਦੀ ਮਾਤਾ ਜੀ ਦਾ ਕੀ ਨਾਮ ਸੀ ?

ਪੰਜਾਬ ਦੀ ਧੀ ਹਰਜਿੰਦਰ ਕੌਰ ਨੇ ਰਾਸ਼ਟਰਮੰਡਲ ਖੇਡਾਂ 'ਚ ਜਿੱਤਿਆ ਕਾਂਸੀ ਦਾ ਤਮਗ਼ਾ

ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਿਰਜਣਾ ਦਿਵਸ ਦੀਆਂ ਵਧਾਈਆਂ

ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਤੇ ਉਨ੍ਹਾਂ ਨੂੰ ਪ੍ਰਣਾਮ

ਡਰੱਗ ਇੰਸਪੈਕਟਰ ਬਬਲੀਨ ਕੌਰ ਨੂੰ ਕੀਤਾ ਗ੍ਰਿਫ਼ਤਾਰ

CM ਭਗਵੰਤ ਮਾਨ ਨੇ ਵਿਰੋਧੀਆਂ ਨੂੰ ਲਾਏ ਰਗੜੇ

'ਉਹ ਮੇਲਾ ਵੇਖਣਾ ਬਹੁਤ ਔਖਾ ਹੋ ਜਾਂਦਾ ਜਿਹੜਾ ਬੰਦੇ ਨੇ ਕਦੇ ਆਪ ਲੁੱਟਿਆ ਹੋਵੇ'

Explore More Photos >>

Subscribe