ਸਿੱਖੀ ਦੇ ਬੂਟੇ ਨੂੰ ਅੱਗੇ ਵਧਾਉਣ ਤੇ ਇਸਦੇ ਵਧਣ-ਫੁਲਣ ‘ਚ ਸ਼ਹੀਦਾਂ ਤੇ ਸ਼ਹਾਦਤਾਂ ਦੀ ਮੁੱਖ ਭੂਮਿਕਾ ਰਹੀ ਹੈ। ਸਿੱਖੀ ਨੂੰ ਕੇਸਾਂ, ਸੁਆਸਾਂ ਨਾਲ ਨਿਭਾਅ ਕੇ ਸ਼ਹੀਦ ਭਾਈ ਤਾਰੂ ਸਿੰਘ ਜੀ ਨੇ ਸਿੱਖ ਕੌਮ ਲਈ ਇੱਕ ਨਵੀਂ ਮਿਸਾਲ ਕਾਇਮ ਕੀਤੀ ਤੇ ਅਸੀਂ ਆਪ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਕਰਦੇ ਹਾਂ।