ਕੋਰੋਨਾ ਕਾਰਨ ਮਾਰੇ ਗਏ ਲੋਕਾਂ ਦੇ ਅੰਤਮ ਸਸਕਾਰ ਮੌਕੇ ਸ਼ਮਸ਼ਾਨ ਵਿੱਚ ਖੜਾ ਇਕੱਲਾ ਸਿੱਖ ਇਸ ਗੱਲ ਦਾ ਪ੍ਰਮਾਣ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਧਾ ਅੱਜ ਵੀ ਸਿੱਖਾਂ ਦੇ ਮਨ ਵਿੱਚ ਹੈ ਅਤੇ ਇੱਕ ਸੱਚਾ ਸਿੱਖ ਕਦੇ ਵੀ ਆਪਣੀ ਸੇਵਾ ਤੋਂ ਪਿੱਛੇ ਨਹੀਂ ਹਟਦਾ, ਉਹ ਹਮੇਸ਼ਾ ਸੱਬ ਦਾ ਭਲਾ ਮੰਗਦਾ ਹੈ।