Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

ਖੇਡਾਂ

ਟੈਨਿਸ ਚੈਂਪੀਅਨਸ਼ਿਪ : ਇਕਬਾਲ, ਮਾਰਚੇਲਾ ਸੈਮੀਫਾਈਨਲ ''ਚ ਪਹੁੰਚੇ

April 27, 2019 11:00 AM

ਮੁੰਬਈ : ਗੈਰ ਦਰਜਾ ਪ੍ਰਾਪਤ ਇਸ਼ਾਕ ਇਕਬਾਲ ਅਤੇ ਤੀਰਥਾ ਮਾਰਚੇਲਾ ਨੇ ਸ਼ੁੱਕਰਵਾਰ ਨੂੰ ਇੱਥੇ 3000 ਡਾਲਰ ਦੀ ਰਾਸ਼ੀ ਦੇ ਆਰ.ਬੀ.ਐੱਲ. ਬੈਂਕ ਏੇ.ਟੀ.ਟੀ. ਏਸ਼ੀਆਈ ਰੈਂਕਿੰਗ ਪੁਰਸ਼ ਟੈਨਿਸ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ। ਇਕਬਾਲ ਨੇ ਸਤਵਾਂ ਦਰਜਾ ਪ੍ਰਾਪਤ ਪਰਮਵੀਰ ਬਾਜਵਾ ਨੂੰ 6-3, 6-2 ਨਾਲ ਹਰਾਇਆ। ਯੁਵਾ ਤੀਰਥਾ ਮਾਰਚੇਲਾ ਨੇ ਚੌਥਾ ਦਰਜਾ ਪ੍ਰਾਪਤ ਚੰਦ੍ਰਿਲ ਸੂਦ ਨੂੰ 1-6, 7-6, 6-2 ਨਾਲ ਹਰਾਇਆ। ਫਾਈਨਲ 'ਚ ਜਗ੍ਹਾ ਬਣਾਉਣ ਲਈ ਇਕਬਾਲ ਦਾ ਸਾਹਮਣਾ ਮਾਰਚੇਲਾ ਨਾਲ ਹੋਵੇਗਾ।

 

Have something to say? Post your comment

 
 
 
 
 
Subscribe