Sunday, January 19, 2025
 
BREAKING NEWS
ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗਬੰਦੀ ਅੱਜ ਤੋਂ ਲਾਗੂ ਹੋ ਰਹੀ ਹੈ, ਕੀ ਗਾਜ਼ਾ ਦੇ ਲੋਕਾਂ ਲਈ ਕੁਝ ਬਦਲੇਗਾ?ਭਾਰਤ ਵਿਚ ਬਣੀ ਪਹਿਲੀ ਸੋਲਰ ਕਾਰ ਲਾਂਚਸੰਘਣੀ ਧੁੰਦ ਕਾਰਨ ਕਈ ਟਰੇਨਾਂ ਲੇਟ ਰਾਸ਼ਟਰਪਤੀ ਬਣਨ ਤੋਂ ਬਾਅਦ ਭਾਰਤ ਆਉਣ ਦੀ ਤਿਆਰੀ ਕਰ ਰਹੇ ਟਰੰਪ, ਪੀਐਮ ਮੋਦੀ ਨੂੰ ਵੀ ਭੇਜਣਗੇ ਸੱਦਾਅੱਜ ਪੰਜਾਬ ਦੇ ਮੌਸਮ ਦਾ ਹਾਲ ਜਾਣੋਸੈਫ ਅਲੀ ਖਾਨ 'ਤੇ ਹਮਲਾ ਕਰਨ ਵਾਲਾ ਗ੍ਰਿਫਤਾਰरात को 1.30 बजे जगजीत सिंह डल्लेवाल जी की तबियत बहुत ज्यादा बिगड़ गयीਕੇਂਦਰ ਵੱਲੋਂ ਕਿਸਾਨਾਂ ਨੂੰ ਗੱਲਬਾਤ ਲਈ ਸੱਦਾ, 14 ਫਰਵਰੀ ਨੂੰ ਚੰਡੀਗੜ੍ਹ ਵਿੱਚ ਹੋਵੇਗੀ ਮੀਟਿੰਗਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (19 ਜਨਵਰੀ 2025)ਧੁੰਦ ਤੋਂ ਹੋ ਪ੍ਰੇਸ਼ਾਨ ਤਾਂ ਅਪਨਾਓ ਆਹ ਤਰੀਕਾ, ਪੁਲਿਸ ਮੁਲਾਜ਼ਮ ਨੇ ਦੱਸਿਆ ਪੱਕਾ ਹੱਲ੍ਹ

ਪੰਜਾਬ

ਮਾਂ ਸਣੇ ਤਿੰਨ ਬੱਚੀਆਂ ਨੂੰ ਇਨੋਵਾ ਗੱਡੀ ਨੇ ਕੁਚਲਿਆ

October 14, 2020 08:05 AM
ਗੁਰਦਾਸਪੁਰ :   ਸਰਹੱਦੀ ਜ਼ਿਲ੍ਹਾ ਗੁਰਦਾਸਪੁਰ 'ਚ ਬਟਾਲਾ ਵਿਖੇ ਮਾਂ ਸਣੇ ਤਿੰਨ ਬੱਚੀਆਂ ਨੂੰ ਇਨੋਵਾ ਗੱਡੀ ਨੇ ਕੁਚਲ ਦਿੱਤਾ। ਜਿਸ ਕਾਰਨ ਇੱਕ ਬੱਚੀ ਦੀ ਮੌਤ ਹੋ ਗਈ ਜਦਕਿ ਮਾਂ 'ਤੇ ਦੋ ਹੋਰ ਬੱਚੀਆਂ ਹਸਪਤਾਲ ਵਿੱਚ ਦਾਖਿਲ ਹਨ। 
 
 
ਮਿਲੀ ਜਾਣਕਾਰੀ ਦੇ ਅਨੁਸਾਰ ਪਿੰਡ ਮੰਨਨ ਦੀ ਰਹਿਣ ਵਾਲੀ ਸੰਦੀਪ ਕੌਰ ਆਪਣੀਆਂ ਤਿੰਨ ਬੱਚੀਆਂ ਸਣੇ ਅੰਮੋਨੰਗਲ ਮਾਰਕੀਟ ਵਿੱਚ ਖਰੀਦਦਾਰੀ ਕਰਨ ਗਈ ਸੀ। 
ਘਰ ਪਰਤ ਦੇ ਸਮੇਂ ਮਾਰਕੀਟ ਦੇ ਸਾਹਮਣੇ ਸੜਕ ਪਾਰ ਕਰਦੇ ਸਮੇਂ ਸਾਹਮਣੇ ਤੋਂ ਆ ਰਹੀ ਇਨੋਵਾ ਕਾਰ ਨੇ ਟੱਕਰ ਮਾਰ ਦਿੱਤੀ। ਜਿਸ ਕਾਰਨ ਤਿੰਨ ਬੱਚੀਆਂ ਸਣੇ ਮਾਂ ਜ਼ਖਮੀਂ ਹੋ ਗਈਆਂ।
 
 
ਜਿਹਨਾਂ ਵਿੱਚੋਂ ਤਨਵੀਰ ਕੌਰ ਦੀ ਮੌਤ ਹੋ ਗਈ ਜਦਕਿ ਮਾਂ ਸੰਦੀਪ ਕੌਰ ਪਤਨੀ ਮਿਹਤਾਬ ਸਿੰਘ, ਦੂਸਰੀ ਬੇਟੀ ਸੁਮਨ ਕੌਰ ਤੇ ਹਰਪ੍ਰਰੀਤ ਕੌਰ ਗੰਭੀਰ ਰੂਪ ਵਿੱਚ ਜ਼ਖਮੀਂ ਹੋ ਗਈਆਂ। 
ਥਾਣਾ ਰੰਗੜ ਨੰਗਲ ਦੀ ਪੁਲਿਸ ਦੇ ਏਐੱਸਆਈ ਸੁਖਰਾਜ ਸਿੰਘ ਮੌਕੇ 'ਤੇ ਪਹੁੰਚੇ। ਫਿਲਹਾਲ ਜ਼ਖ਼ਮੀਆਂ ਦੀ ਹਾਲਤ ਗੰਭੀਰ ਦੇਖਦੇ ਹੋਏ ਉਨ੍ਹਾਂ ਨੂੰ ਅੰਮ੍ਤਿਸਰ ਰੈਫਰ ਕਰ ਦਿੱਤਾ ਗਿਆ ਹੈ। ਪੁਲਿਸ ਦੇ ਮੁਤਾਬਕ ਕੇਸ ਦੀ ਜਾਂਚ ਕਰ ਰਹੀ ਹੈ। 
 

Have something to say? Post your comment

 

ਹੋਰ ਪੰਜਾਬ ਖ਼ਬਰਾਂ

ਅੱਜ ਪੰਜਾਬ ਦੇ ਮੌਸਮ ਦਾ ਹਾਲ ਜਾਣੋ

रात को 1.30 बजे जगजीत सिंह डल्लेवाल जी की तबियत बहुत ज्यादा बिगड़ गयी

ਕੇਂਦਰ ਵੱਲੋਂ ਕਿਸਾਨਾਂ ਨੂੰ ਗੱਲਬਾਤ ਲਈ ਸੱਦਾ, 14 ਫਰਵਰੀ ਨੂੰ ਚੰਡੀਗੜ੍ਹ ਵਿੱਚ ਹੋਵੇਗੀ ਮੀਟਿੰਗ

Jalandhar News: साइबर ठगों ने बनाई CP Swapan Sharma की फेक ID

दाना मंडी के पास पेट्रोल पंप के मैनेजर से 4.50 लाख लूटने वाले एक होशियारपुर से तो दो आरोपी शिमला से हुए गिरफ्तार

ਪੰਜਾਬ 'ਚ ਮੌਸਮ ਦੀ ਹਾਲਤ ਜਾਣੋ

ਡੱਲੇਵਾਲ ਦੀ ਹਾਲਤ ਹੋਈ ਹੋਰ ਢਿੱਲੀ: ਅੱਜ SKM ਆਗੂਆਂ ਦੀ ਮੀਟਿੰਗ ਵੀ ਹੋਵੇਗੀ

ਡੱਲੇਵਾਲ ਦਾ 20 ਕਿਲੋ ਭਾਰ ਘਟਿਆ: ਅੱਜ ਮਰਨ ਵਰਤ ਦਾ 53ਵਾਂ ਦਿਨ

ਪੰਜਾਬ : ਪੜ੍ਹੋ ਮੌਸਮ ਦਾ ਪੂਰਾ ਹਾਲ

भाखड़ा-ब्यास इम्पलाईज यूनियन के कर्मचारियों की क्रमिक भूख हड़ताल 9वें दिन में हुई प्रवेश 

 
 
 
 
Subscribe