Sunday, April 06, 2025
 
BREAKING NEWS

ਮਨੋਰੰਜਨ

ਉਦਾਵ ਠਾਕਰੇ ਬਾਰੇ ਗੱਲਤ ਸ਼ਬਦਾਵਲੀ ਦੀ ਵਰਤੋਂ ਕਰਨ ਕਾਰਨ ਕੰਗਨਾ ਰਣੌਤ ਖਿਲਾਫ ਮਾਮਲਾ ਦਰਜ਼

September 10, 2020 05:47 PM

 ਮੁੰਬਈ: ਮਹਾਰਾਸ਼ਟਰ ਦੇ ਮੁੱਖਮੰਤਰੀ ਉਦਾਵ ਠਾਕਰੇ ਨੂੰ ਸੰਬੋਦਨ ਕਰਦਿਆਂ ਬਾਲੀਵੁੱਡ ਦੀ ਪੰਗਾ ਕੁਈਨ ਕੰਗਨਾ ਖਿਲਾਫ 2 ਮਾਮਲੇ ਦਰਜ ਹੋਏ ਹਨ


ਮਹਾਰਾਸ਼ਟਰ ਦੀ ਪੁਲਿਸ ਅਨੁਸਾਰ ਪਹਿਲਾ ਮਾਮਲਾ ਇਕ ਵੀਡੀਓ ਦੇ ਆਧਾਰ ਤੇ ਦਰਜ ਕੀਤਾ ਗਿਆ ਹੈ ਜਿਸ ਵਿਚ ਕੰਗਨਾ ਦੇ ਮੁੱਖਮੰਤਰੀ ਚੈਲੇਂਜ ਕਰਨ ਦੀ ਗੱਲ ਕਹੀ ਹੈ ਜੋ ਕੇ ਸੋਸ਼ਲ ਮੀਡਿਆ ਉੱਪਰ ਕਾਫੀ ਵਾਇਰਲ ਹੋ ਰਹੀ ਹੈ
ਕੰਗਨਾ ਨੇ ਜੋ ਕਿਹਾ " ਉਦਾਵ ਠਾਕਰੇ, ਅੱਜ ਮੇਰਾ ਘਰ ਟੁੱਟਾ ਹੈ - ਕੱਲ ਤੇਰਾ ਹੰਕਾਰ ਟੁੱਟੇਗਾ"
ਇਸ ਤੌ ਇਲਾਵਾ ਮੁੰਬਈ ਦੀ ਤੁਲਨਾ ਪਾਕਿਸਤਾਨ ਨਾਲ ਕਰਨ ਤੇ ਵੀ ਸ਼ਿਵ ਸੈਨਾ ਨੇ ਰੋਸ ਜਤਾਇਆ ਹੈ


ਮਾਮਲਾ ਬੰਬੇ highcourt ਵਿਚ ਹੈ ਜਿਸ ਤੇ ਅਗਲੀ ਸੁਣਵਾਈ 22 ਸਤੰਬਰ ਹੋਵੇਗੀ|

 

Have something to say? Post your comment

 
 
 
 
 
Subscribe