Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

ਕੈਨਡਾ

ਵਿਆਹ ਸਮਾਰੋਹ ਦੌਰਾਨ ਡੈੱਕ ਟੁੱਟਣ ਕਾਰਨ 16 ਜ਼ਖ਼ਮੀ

April 20, 2019 08:33 PM

ਸਰੀ (ਕੈਨੇਡਾ), (ਏਜੰਸੀ) : ਇਥੋਂ ਬਾਹਰਵਾਰ ਪੈਂਦੇ ਲੈਂਗਲੀ ਇਲਕੇ 'ਚ ਸਥਿਤ ਐਲਡਰਗਰੋਵ ਦੇ 5800 ਬਲਾਕ 'ਚ ਅੱਜ ਸ਼ਾਮੀ ਛੇ ਵਜੇ ਇਕ ਵਿਆਹ ਸਮਾਰੋਹ 'ਚ ਵਾਪਰੇ ਹਾਦਸੇ ਦੌਰਾਨ 16 ਲੋਕਾਂ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਇਸ ਸਬੰਧੀ ਪ੍ਰਪਾਤ ਤਾਜਾ ਵੇਰਵਿਆਂ ਮੁਤਾਬਕ ਉਕਤ ਇਲਾਕੇ 'ਚ ਸਥਿਤ ਇਕ ਘਰ 'ਚ ਇਕ ਵਿਆਹ ਸਮਾਰੋਹ ਆਯੋਜਿਤ ਕੀਤਾ ਗਿਆ ਸੀ ਜਿਸ ਵਿਚ ਸ਼ਿਰਕਤ ਕਰਨ ਲਈ 100 ਦੇ ਲਗਭਗ ਮਹਿਮਾਨ ਪੁੱਜੇ ਹੋਏ ਸਨ। ਇਸ ਦੌਰਾਨ ਡੈੱਕ (ਘਰ ਦੀ ਛੱਤ) ਉਪਰ ਸਮਰੱਥਾ ਤੋਂ ਵਧੇਰੇ ਮਹਿਮਾਨਾਂ ਦੇ ਚੜ੍ਹਨ ਨਾਲ ਅਚਾਨਕ ਡੈੱਕ ਟੁੱਟ ਗਿਆ ਜਿਸਦੇ ਸਿੱਟ ਵਜੋਂ 16 ਦੇ ਕਰੀਬ ਮਹਿਮਾਨ ਡਿੱਗਣ ਕਾਰਨ ਜ਼ਖ਼ਮੀ ਹੋ ਗਏ। ਮੌਕੇ 'ਤੇ ਪੁੱਜੀ ਐਂਬੁਲੈਂਸ ਵਲੋਂ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾ ਦਿਤਾ ਗਿਆ ਹੈ।

 

Have something to say? Post your comment

Subscribe