Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

ਪੰਜਾਬ

6 ਪੈਕਟ ਹੈਰੋਇਨ ਬਰਾਮਦ

June 11, 2020 09:31 PM

ਮਮਦੋਟ : ਬੀ.ਐਸ.ਐਫ਼ ਦੀ 124 ਬਟਾਲੀਅਨ ਵਲੋਂ ਸਰਹੱਦੀ ਖੇਤਰ 'ਚੋਂ 6 ਪੈਕਟ ਹੈਰੋਇਨ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਬੀ.ਐਸ.ਐਫ ਦੇ ਅਧਿਕਾਰੀਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮਮਦੋਟ ਖੇਤਰ 'ਚ ਤਾਇਨਾਤ ਬੀ.ਐਸ.ਐਫ ਦੀ 124 ਬਟਾਲੀਅਨ (ਜਲਾਲਾਬਾਦ ਸੈਕਟਰ) ਅਧੀਨ ਆਉਂਦੀ ਚੈੱਕ ਪੋਸਟ ਜੋਗਿੰਦਰ ਦੇ ਨੇੜਿਉਂ ਜ਼ੀਰੋ ਲਾਈਨ 'ਤੇ ਬਣੇ ਟਰੈਕ 'ਤੇ ਬੀ.ਐੱਸ.ਐਫ ਦੇ ਜਵਾਨਾਂ ਵੱਲੋਂ ਕੀਤੇ ਸਰਚ ਅਪਰੇਸ਼ਨ ਦੌਰਾਨ ਕੁੱਝ ਸ਼ੱਕੀ ਪੈਰਾਂ ਦੇ ਨਿਸ਼ਾਨ ਦੇਖੇ ਗਏ ਜਿਸ ਨੂੰ ਗੰਭੀਰਤਾ ਨਾਲ ਲੈਂਦਿਆਂ ਜਵਾਨਾਂ ਨੇ ਜਦੋਂ ਆਸ-ਪਾਸ ਅਤੇ ਨਾਲ ਦੇ ਖੇਤਾਂ 'ਚ ਖੜੀ ਅਰਬੀ ਦੀ ਫ਼ਸਲ ਦੀ 'ਤਲਾਸ਼ੀ ਲਈ ਤਾਂ ਕਰੀਬ 10 ਮੀਟਰ ਏਰੀਏ 'ਚ 'ਵੱਖ -ਵੱਖ ਥਾਵਾਂ ਤੋਂ ਖਿੱਲਰੇ ਹੋਏ 6 ਪੈਕਟ ਹੀਰੋਇਨ ਦੇ ਬਰਾਮਦ ਹੋਏ ।

 

Have something to say? Post your comment

Subscribe